ਭਾਰਤ ਵਿੱਚ ਲਾਂਚ ਹੋਇਆ Xiaomi ਦਾ ਦੋ ਸੈਲਫੀ ਕੈਮਰਾ ਵਾਲਾ Xiaomi 14 CIVI ਫੋਨ

xiaomi ਨੇ ਆਪਣੇ ਮਚ-ਅਵੇਟੇਡ ਸਮਾਰਟਫੋਨ xiaomi 14 civi ਨੂੰ ਲਾਂਚ ਕਰ ਦਿੱਤਾ ਹੈl ਇਸ ਫੋਨ ਨੂੰ ਕੰਪਨੀ ਤਿੰਨ ਕਲਰ ਆਪਸ਼ਨ cruise blue, Matcha green ਅਤੇ shadow black ਵਿੱਚ ਲੈ ਕੇ ਆਈ ਹੈl ਫੋਨ ਦੀ ਖ਼ਾਸ ਗੱਲ ਹੈ ਕਿ ਇਹ ਡਿਊਲ ਕੈਮਰੇ ਨਾਲ ਆਇਆ ਹੈl ਫੋਨ ਦੀ ਪ੍ਰੀ-ਬੂਕਿੰਗ ਅੱਜ ਦੁਪਿਹਰ ਨੂੰ 2 ਵਜੇ ਸ਼ੁਰੂ ਹੋ ਚੁੱਕੀ ਹੈl ਆਓ ਜਲਦੀ ਇਸ ਫੋਨ ਦੇ ਸਪੈਕਸ ਅਤੇ ਕੀਮਤ ਦੀ ਡਿਟੇਲ ਚੈੱਕ ਕਰ ਲੈਂਦੇ ਹਾਂl

Xiaomi 14 CIVI ਸਮਾਰਟਫੋਨ ਕੰਪਨੀ Snapdragon 8s gen 3 ਮੋਬਾਇਲ ਪਲੇਟਫਾਰਮ ਨਾਲ ਆਇਆ ਹੈl ਫੋਨ 4nm ਪਾਵਰ- ਐਫੀਸ਼ੇਟ ਮੈਨਯੂਫੈਕਚਰਿੰਗ ਪ੍ਰੋਸੈਸ ਨਾਲ ਆਇਆ ਹੈl ਡਿਸਪਲੇਅ- Xiaomi ਫੋਨ 1.5k 6.55 ਇੰਚ ਅਮਲੋਡ ਸਕਰੀਨ, 1-120-hz ਰੀਫਰੈਸ਼ ਰੇਟ ਅਤੇ 3000nits ਪੀਕ ਬ੍ਰਾਈਟਨਸ ਹੈl ਰੈਮ ਅਤੇ ਸਟੋਰੇਜ਼-Xiaomi ਦਾ ਇਹ Lpddr5x8533mbps ram +ufs 4.0 storage ਨਾਲ ਆਇਆ ਹੈl ਫੋਨ ਦੌ ਵੇਰੀਐਂਟ 8gb+256gbl 12gb +512gb ਵਿੱਚ ਲਿਆਦਾ ਗਿਆ ਹੈl

ਕੈਮਰਾ- Xiaomi ਦਾ ਨਵਾਂ ਫੋਨ 50mp Light fusion 800 image sensor ਨਾਲ ਆਇਆ ਹੈl ਇਸ ਤੋਂ ਇਲਾਵਾਂ ਫੋਨ, 50mp leica 50mm telephoto camera, 12mp leica ultrawide camera ਨਾਲ ਲੈਸ ਹੈl Xiaomi ਦਾ ਇਹ ਫੋਨ ਦੌ ਫਰੰਟ ਕੈਮਰੇ ਨਾਲ ਆਇਆ ਹੈl 32mp primary selfie camera ਅਤੇ 32mp ultrawide selfie camera ਨਾਲ ਆਇਆ ਹੈl

ਬੈਟਰੀ ਅਤੇ ਚਾਰਜਿੰਗ – Xiaomi14 civi ਸਮਾਰਟਫੋਨ ਵਿੱਚ ਕੰਪਨੀ ਨੇ 4700 mah ਬੈਟਰੀ ਹੈl ਫੋਨ 67w fast charging support ਨਾਲ ਆਇਆ ਹੈl Xiaomi14 civi ਨੂੰ 42,999 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਗਿਆ ਹੈl ਫੋਨ ਨੂੰ ਦੌ ਵੇਰੀਐਂਟ ਵਿੱਚ ਲਿਆਦਾ ਗਿਆ ਹੈl Xiaomi 14 CIVI ਦਾ 8gb +256gb ਵੇਰੀਐਂਟ 42,999 ਰੁਪਏ ਨਾਲ ਲਾਂਚ ਹੋਇਆ ਹੈl

xiaomi 14 CIVIਦਾ 12gb+512gb ਵੇਰੀਐਂਟ 47,999 ਰੁਪਏ ਨਾਲ ਲਾਂਚ ਹੋਇਆ ਹੈl ਕੰਪਨੀ ਇਸ ਫੋਨ ਨੂੰ ਬੈਂਕ ਆਫਰ ਨਾਲ ਖਰੀਦਣ ਦਾ ਮੌਕਾ ਦੇ ਰਹੀ ਹੈl ਬੈਂਕ ਆਫਰ ਨਾਲ ਫੋਨ ‘ਤੇ 3000 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈl ਫੋਨ ਨੂੰ 39,999 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਖਰੀਦ ਸਕਦੇ ਹਾਂl ਇਸ ਡਿਸਕਾਊਂਟ ਨੂੰ icic Credit cards ਅਤੇ Hdfc Credit Cards ਨਾਲ ਲੈ ਸਕਦੇ ਹਾਂl

ਸਾਂਝਾ ਕਰੋ

ਪੜ੍ਹੋ