Apple ਸਾਲ ਦਾ ਸਭ ਤੋਂ ਵੱਡਾ Event worldwide ਡੇਵਲਪਰ ਕਾਨਫਰੰਸ 2024 ਆਯੋਜਿਤ ਹੋ ਰਹੀ ਹੈl ਇਹ ਮੈਗਾ Event 10 ਜੂਨ ਤੋਂ ਸ਼ੁਰੂ ਹੋ ਰਿਹਾ ਹੈl Event ਸ਼ੁਰੂ ਹੋਣ ਦਾ ਸਮਾਂ ਜ਼ਿਆਦਾ ਅਹਿਮ ਰੱਖਦਾ ਹੈl Apple Event ਪੈਸਿਫਿਕ ਡੇਲਾਇਟ ਟਾਇਮ ਮੁਤਾਬਕ ਸਵੇਰੇ 10 ਵਜੇਂ ਸ਼ੁਰੂ ਹੋਵੇਗਾl ਭਾਰਤੀ ਸਮੇਂ ਅਨੁਸਾਰ Apple ਦਾ ਇਹ Event ਰਾਤ ਸਾਢੇ ਦੱਸ ਲਾਈਵ ਹੋਵੇਗਾl ਜੇਕਰ ਤੁਸੀਂ ਵੀ Apple ਇੰਵੈਟ ਵਿੱਚ ਹੋਣ ਵਾਲੇ ਐਲਾਨਾਂ ਲਈ ਉਤਸਕ ਹੋ ਤਾਂ ਇਸ Event ਨੂੰ ਲਾਈਵ ਦੇਖਣ ਦੀ ਜਾਣਕਾਰੀ ਤੁਹਾਡੇ ਕੰਮ ਆਵੇਗੀ l
Apple ਇੰਵੈਟ ਨੂੰ Apple ਆਫੀਸ਼ਲ youtube ਚੈਨਲ ‘ਤੇ ਲਾਈਵ ਦੇਖਿਆ ਜਾ ਸਕਦਾ ਹੈl ਕੰਪਨੀ ਨੇ ਇਸ ਪ੍ਰੋਗਰਾਮ ਨੂੰ ਆਪਣੇ ਚੈਨਲ ਦੇ ਤੈਅ ਸਮੇਂ ਲਾਈਵ ਕਰਨ ਲਈ ਸ਼ਡਿਊਲ ਕਰ ਦਿੱਤਾ ਹੈl ਇਸ event ਦਾ youtube ਵੀਡੀਓ ਲਿੰਕ ਆਰਟੀਕਲ ਵਿੱਚ Embed ਕੀਤਾ ਗਿਆ ਹੈl Event ਲਾਈਵ ਹੋਣ ‘ਤੇ ਇਸ ਕਾਪੀ ‘ਤੇ ਵੀ ਇਹ ਲਾਈਵ ਇੰਵੈਟ ਦੇਖਿਆ ਜਾਵੇਗਾl Apple ਨੇ ਆਫੀਸ਼ਲ youtube ਚੈਨਲ ਅਲਾਵਾ, ਕੀਨੋਟ ਨੂੰ Apple ਆਫੀਸ਼ਲ ਵੈੱਬਸਾਈਟ ‘ਤੇ ਚੈਕ ਕੀਤਾ ਜਾ ਸਕਦਾ ਹੈl Apple ਯੂਜਰ ਇਸ event ਨੂੰ Apple Tv App ‘ਤੇ ਵੀ ਲਾਈਵ ਦੇਖ ਸਕਦੇ ਹਨl
Apple ਦਾ Event Apple Developer App ‘ਤੇ ਦੇਖਿਆ ਜਾਵੇਗਾ l ਇਸ App ਨੂੰ Iphone,ipad ਅਤੇ Apple tv ‘ਤੇ Download ਕਰ ਸਕਦੇ ਹਾਂ l Apple Event 10 ਜੂਨ ਤੋਂ ਸ਼ੂਰੂ ਅਤੇ 14 ਜੂਨ ਤਕ ਚਲੇਗਾ l Apple Event ios, ipados, macos, tvos, visionos ਅਤੇ watchos ਵਿੱਚ ਲੇਟੈਸਟ ਅਡਵਾਸਮੈਂਟ ਨੂੰ ਲੈ ਕੇ ਖ਼ਾਸ ਹੋਣ ਵਾਲਾ ਹੈl ਕੰਪਨੀ ਇਸ Event ਵਿੱਚ ਏਆਈ ਐਲਾਨ ਦੀ ਜਾਣਕਾਰੀ ਦੇ ਸਕਦੀ ਹੈl ਪੰਜ ਦਿਨ ਦਾ Event Apple Ceo Tim Cook ਕੀਨੋਟ ਤੋਂ ਸ਼ੁਰੂ ਹੋਵੇਗਾl Event ਵਿੱਚ ਗਾਹਕਾਂ ਲਈ ਨਵੇਂ ਫੀਚਰ ਅਤੇ ਅਪਡੇਟ ਦਾ ਐਲਾਨ ਹੋਵੇਗਾl