ਦੁਆਨੀ ਦੇ ਰੁੱਖ/ਜਨਮੇਜਾ ਸਿੰਘ ਜੌਹਲ

ਆਹ ਜਿਹੜੇ ਲੋਕ ਸ਼ੋਰ ਮਚਾਉਂਦੇ ਨੇ ਕਿ ਰੁੱਖ ਲਾਓ ਰੁੱਖ ਲਾਓ ਇਹਨਾਂ ਨੇ ਕਦੇ ਦੁਆਨੀ ਦੇ ਰੁੱਖ ਨਹੀਂ ਖਰੀਦਣੇ । ਮੈਂ ਪਿਛਲੇ ਸਾਲ ਪੰਜ ਹਜਾਰ ਤੋਂ ਜਿਆਦਾ ਰੁੱਖ ਲੋਕਾਂ ਨੂੰ ਵੰਡੇ ਆ ਪਰ ਇਹਨਾਂ ਸ਼ੋਰ ਪਾਉਣ ਵਾਲਿਆਂ ਚੋਂ ਕਿਸੇ ਨੇ ਇਹ ਨਹੀਂ ਕਿਹਾ ਕਿ ਲਓ ਸਾਡਾ ਵੀ ਹਿੱਸਾ ਪਾ ਲਵੋ ਇਹ ਸਭ ਸ਼ੋਰ ਮਚਾਉਣ ਵਾਲੇ ਆ ਇਸ ਸਾਲ ਵੀ ਮੇਰੇ ਕੋਲ ਕਾਫੀ ਰੁੱਖ ਤਿਆਰ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਚੋਂ ਕੋਈ ਵੀ ਬੰਦਾ ਇਹ ਆ ਕੇ ਕਹੇਗਾ ਕਿ ਲਓ ਇਸ ਵਾਰੀ ਆਪਾਂ ਰੁੱਖ ਲਾਈਏ ਇਹ ਸਭ ਡਰਾਮੇਬਾਜ਼ ਹਨ ਇਹਨਾਂ ਦੀਆਂ ਅਪੀਲਾਂ ਤੋਂ ਬਚੋ ਅਤੇ ਆਪ ਜਿਨਾਂ ਨੂੰ ਵਾਤਾਵਰਨ ਬਾਰੇ ਗਿਆਨ ਹੈ ਜਾ ਲੈਣਾ ਚਾਹੁੰਦੇ ਹਨ ਜਾਂ ਵਾਤਾਵਰਨ ਦੀ ਸੰਭਾਲ ਕਰਨਾ ਚਾਹੁੰਦੇ ਹਨ ਉਹ ਰੁੱਖ ਲੈ ਕੇ ਲਾਉਣ ਚਾਹੇ ਸਰਕਾਰੀ ਨਰਸਰੀਆਂ ਤੋਂ ਲੈ ਲੈਣ ਜਾਂ ਥੋੜੇ ਬਹੁਤੇ ਮੇਰੇ ਕੋਲੋਂ ਵੀ ਮਿਲ ਸਕਦੇ ਹਨ । ਬਹੁਤ ਬਹੁਤ ਧੰਨਵਾਦ

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...