Skip to content
November 25, 2024 3:28 pm
ਸਾਡੇ ਬਾਰੇ
ਸੰਪਰਕ
Menu
ਸਾਡੇ ਬਾਰੇ
ਸੰਪਰਕ
ਮੁੱਖ ਖ਼ਬਰਾਂ
ਪੰਜਾਬ
ਦੇਸ਼
ਵਿਦੇਸ਼
ਅਪਰਾਧ
ਲੇਖ
ਸਿਆਸਤ
ਸਿਹਤ ਅਤੇ ਤੰਦਰੁਸਤੀ
ਵਿਗਿਆਨ ਅਤੇ ਤਕਨਾਲੋਜੀ
ਵਿਅੰਗ
ਖਾਣਾ ਖਜ਼ਾਨਾ
ਫਿਲਮੀ ਜਗਤ
ਸਾਹਿਤ ਮੰਚ
ਸੰਪਾਦਕੀ
ਸਾਹਿਤਕ ਲੇਖ
ਕਥਾ-ਕਹਾਣੀਆਂ
ਕਾਵਿ ਜਗਤ
ਪੁਸਤਕ ਅਲੋਚਨਾ
ਵਾਤਾਵਰਨ
ਕਾਰੋਬਾਰ
ਖੇਡ-ਸੰਸਾਰ
ਕ੍ਰਿਕਟ
Menu
ਮੁੱਖ ਖ਼ਬਰਾਂ
ਪੰਜਾਬ
ਦੇਸ਼
ਵਿਦੇਸ਼
ਅਪਰਾਧ
ਲੇਖ
ਸਿਆਸਤ
ਸਿਹਤ ਅਤੇ ਤੰਦਰੁਸਤੀ
ਵਿਗਿਆਨ ਅਤੇ ਤਕਨਾਲੋਜੀ
ਵਿਅੰਗ
ਖਾਣਾ ਖਜ਼ਾਨਾ
ਫਿਲਮੀ ਜਗਤ
ਸਾਹਿਤ ਮੰਚ
ਸੰਪਾਦਕੀ
ਸਾਹਿਤਕ ਲੇਖ
ਕਥਾ-ਕਹਾਣੀਆਂ
ਕਾਵਿ ਜਗਤ
ਪੁਸਤਕ ਅਲੋਚਨਾ
ਵਾਤਾਵਰਨ
ਕਾਰੋਬਾਰ
ਖੇਡ-ਸੰਸਾਰ
ਕ੍ਰਿਕਟ
ਤਾਜ਼ਾ ਖ਼ਬਰਾਂ
ਕਿਸਾਨ ਖਨੌਰੀ ਬਾਰਡਰ ‘ਤੇ ਭਲਕੇ ਤੋਂ ਸ਼ੁਰੂ ਕਰਨਗੇ ਮਰਨ ਵਰਤ
ਐਕਸਿਸ ਬੈਂਕ ਵੱਲੋਂ ਅੱਡਾ 24X7 ਨਾਲ ਸਮਝੌਤਾ
ਅਡਾਨੀ ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ’ਚੋਂ 9 ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ ’ਚ ਵਧੇ
ਪੰਜਾਬ ਦੀਆਂ ਜ਼ਿਮਨੀ ਚੋਣਾਂ
ਗੂਗਲ ਸਹਾਰੇ ਚਲਾ ਰਹੇ ਸੀ ਕਾਰ, 3 ਜਣਿਆਂ ਨੇ ਗਵਾਈ ਜਾਨ
ਰਾਜੋਆਣਾ ਦੀ ਰਹਿਮ ਦੀ ਅਪੀਲ ‘ਤੇ SC ‘ਚ ਸੁਣਵਾਈ ਮੁਲਤਵੀ
ਸੰਭਲ ’ਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਹਿੰਸਾ
ਸਿੱਖੋ ਗੂਗਲ ਕਰੋਮ ਦੀ ਹਿਸਟਰੀ ਨੂੰ ਲਾਕ ਕਰਨ ਦਾ ਆਸਾਨ ਤਰੀਕਾ
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਗਿਆਨ ਅਤੇ ਤਕਨਾਲੋਜੀ
May 14, 2024
ਅੱਜ ਹਰ ਵਿਅਕਤੀ ਕਿਸੇ ਨਾ ਕਿਸੇ ਤਰੀਕੇ ਨਾਲ ਤਕਨਾਲੋਜੀ ਨਾਲ ਜੁੜਿਆ ਹੋਇਆ ਹੈ। ਬੱਚਿਆਂ ਦੀ ਨੌਕਰੀ ਜਾਂ ਪੜ੍ਹਾਈ ਨਾਲ ਜੁੜੀ ਕੋਈ ਵੀ ਜਾਣਕਾਰੀ ਹੋਵੇ… ਅੱਜ ਕੱਲ੍ਹ ਜ਼ਿਆਦਾਤਰ ਕੰਮ ਮੋਬਾਈਲ ਫੋਨ ਰਾਹੀਂ ਹੀ ਹੁੰਦੇ ਹਨ। ਅਸੀਂ ਕਿਸੇ ਵੀ ਜਾਣਕਾਰੀ ਲਈ ਗੂਗਲ ਜਾਂ ਕ੍ਰੋਮ ਦੀ ਵਰਤੋਂ ਕਰਦੇ ਹਾਂ। ਜੇਕਰ ਤੁਸੀਂ ਆਪਣੀ ਕ੍ਰੋਮ ਹਿਸਟਰੀ ਨੂੰ ਲਾਕ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਇਸ ਬਾਰੇ ਦੱਸ ਰਹੇ ਹਾਂ।
ਕ੍ਰੋਮ ਮੋਬਾਈਲ ਫੋਨਾਂ ਲਈ ਫੇਮਸ ਸਰਚਿੰਗ ਵੈੱਬ ਬ੍ਰਾਊਜ਼ਰ ਹੈ। ਇਸ ਵਿੱਚ ਜੋ ਵੀ ਅਸੀਂ ਸਰਚ ਕਰਦੇ ਹਾਂ ਉਹ ਹਿਸਟਰੀ ਦੇ ਰੂਪ ਵਿੱਚ ਸੁਰੱਖਿਅਤ ਹੋ ਜਾਂਦਾ ਹੈ। ਗੂਗਲ ਕਰੋਮ ਹਿਸਟਰੀ ਨੂੰ ਲਾਕ ਕਰਨ ਲਈ ਫਿੰਗਰਪ੍ਰਿੰਟ ਲਾਕ ਫੀਚਰ ਇਨਕੋਗਨਿਟੋ ਮੋਡ ਜਾਰੀ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਹਿਸਟਰੀ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ।
ਤੁਸੀਂ ਬ੍ਰਾਊਜ਼ਰ ਨੂੰ ਖੋਲ੍ਹਣ ਲਈ ਫਿੰਗਰਪ੍ਰਿੰਟ ਸੈਂਸਰ ਦੀ ਵਰਤੋਂ ਕਰ ਸਕਦੇ ਹੋ।
ਸਰਲ ਭਾਸ਼ਾ ‘ਚ ਇਹ ਫੀਚਰ ਵਟਸਐਪ ਫੀਚਰ ਲਾਕ ਵਰਗਾ ਹੋਵੇਗਾ। ਹੇਠਾਂ ਅਸੀਂ ਤੁਹਾਨੂੰ ਕੁਝ ਸਟੈਪਸ ਬਾਰੇ ਦੱਸਣ ਜਾ ਰਹੇ ਹਾਂ।
ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਗੂਗਲ ਕ੍ਰੋਮ ਦੀ ਸੈਟਿੰਗ ‘ਚ ਜਾਣਾ ਹੋਵੇਗਾ। ਇੱਥੇ ਤੁਹਾਨੂੰ ਪ੍ਰਾਈਵੇਸੀ ਐਂਡ ਸਕਿਓਰਿਟੀ ਦੇ ਆਪਸ਼ਨ ‘ਤੇ ਜਾਣਾ ਹੋਵੇਗਾ। ਇਸ ‘ਚ ਤੁਹਾਨੂੰ Enable Lock Incognito Tabs ਦਾ ਆਪਸ਼ਨ ਦਿਖਾਈ ਦੇਵੇਗਾ। ਤੁਹਾਨੂੰ ਲਾਕ ਇਨਕਗਨਿਟੋ ਟੈਬਸ ਆਪਸ਼ਨ ‘ਤੇ ਜਾ ਕੇ ਇਸਨੂੰ ਅਨਲੌਕ ਕਰਨਾ ਹੋਵੇਗਾ।
ਹੁਣ ਕੋਈ ਵੀ ਇੱਕ ਪੈਟਰਨ ਸਲੈੱਕਟ ਕਰੋ ਉਸ ਨੂੰ ਲਾਗੂ ਕਰੋ ਅਤੇ ok ਦਾ ਬਟਨ ਦਬਾਓ ਇਸ ਤਰ੍ਹਾਂ ਕੋਈ ਵੀ ਆਪਸਨ ਅਪਲਾਈ ਕਰਕੇ ਤੁਸੀਂ ਆਪਣੀ ਗੂਗਲ ਜਾਂ ਕ੍ਰੋਮ ਦੀ ਹਿਸਟਰੀ ਨੂੰ ਲਾੱਕ ਕਰ ਸਕਦੇ ਹੋ ਅਤੇ ਸੇਫ ਰਹਿ ਸਕਦੇ ਹੋ ।
ਸਾਂਝਾ ਕਰੋ
ਕਿਸਾਨ ਖਨੌਰੀ ਬਾਰਡਰ ‘ਤੇ ਭਲਕੇ ਤੋਂ ਸ਼ੁਰੂ ਕਰਨਗੇ ਮਰਨ ਵਰਤ
ਐਕਸਿਸ ਬੈਂਕ ਵੱਲੋਂ ਅੱਡਾ 24X7 ਨਾਲ ਸਮਝੌਤਾ
ਅਡਾਨੀ ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ’ਚੋਂ 9 ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ ’ਚ ਵਧੇ
ਪੰਜਾਬ ਦੀਆਂ ਜ਼ਿਮਨੀ ਚੋਣਾਂ
ਗੂਗਲ ਸਹਾਰੇ ਚਲਾ ਰਹੇ ਸੀ ਕਾਰ, 3 ਜਣਿਆਂ ਨੇ ਗਵਾਈ ਜਾਨ
ਰਾਜੋਆਣਾ ਦੀ ਰਹਿਮ ਦੀ ਅਪੀਲ ‘ਤੇ SC ‘ਚ ਸੁਣਵਾਈ ਮੁਲਤਵੀ
ਸੰਭਲ ’ਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਹਿੰਸਾ
ਸਪੇਨ ਵੱਲੋਂ “Job Seeking Visa” ਦੀ ਮਿਆਦ ‘ਚ ਵਾਧਾ
ਹਰਿਆਣਾ ਸਾਹਿਤ ਅਕੈਡਮੀ ਦੀ ਪੱਤ੍ਰਿਕਾ ‘ਹਰੀਗੰਧਾ’ ਰਿਲੀਜ਼
ਪੜ੍ਹੋ
ਕਿਸਾਨ ਖਨੌਰੀ ਬਾਰਡਰ ‘ਤੇ ਭਲਕੇ ਤੋਂ
November 25, 2024
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
ਚੰਡੀਗੜ੍ਹ, 25 ਨਵੰਬਰ – ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ...
ਐਕਸਿਸ ਬੈਂਕ ਵੱਲੋਂ ਅੱਡਾ 24X7 ਨਾਲ ਸਮਝੌਤਾ
November 25, 2024
ਕਾਰੋਬਾਰ
,
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਦੇਸ਼
ਅਡਾਨੀ ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ’ਚੋਂ
November 25, 2024
ਕਾਰੋਬਾਰ
,
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
ਪੰਜਾਬ ਦੀਆਂ ਜ਼ਿਮਨੀ ਚੋਣਾਂ
November 25, 2024
ਸੰਪਾਦਕੀ
,
ਖ਼ਬਰਾਂ
,
ਚੋਣਾਂ 2024
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
ਗੂਗਲ ਸਹਾਰੇ ਚਲਾ ਰਹੇ ਸੀ ਕਾਰ, 3
November 25, 2024
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
ਰਾਜੋਆਣਾ ਦੀ ਰਹਿਮ ਦੀ ਅਪੀਲ ‘ਤੇ SC
November 25, 2024
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
ਸੰਭਲ ’ਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ
November 25, 2024
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
ਸਪੇਨ ਵੱਲੋਂ “Job Seeking Visa” ਦੀ ਮਿਆਦ
November 25, 2024
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
,
ਵਿਦੇਸ਼
ਹਰਿਆਣਾ ਸਾਹਿਤ ਅਕੈਡਮੀ ਦੀ ਪੱਤ੍ਰਿਕਾ ‘ਹਰੀਗੰਧਾ’ ਰਿਲੀਜ਼
November 25, 2024
ਮੁੱਖ ਖ਼ਬਰਾਂ