ਲਖਨਊ ਨੇ ਚੇਨਈ ਨੂੰ ਛੇ ਵਿਕਟਾਂ ਨਾਲ ਹਰਾਇਆ

ਮੇਜ਼ਬਾਨ ਚੇਨੱਈ ਸੁਪਰਕਿੰਗਜ਼ ਦੀ ਟੀਮ ਨੇ ਕਪਤਾਨ ਰੀਤੂਰਾਜ ਗਾਇਕਵਾੜ ਦੇ ਨਾਬਾਦ ਸੈਂਕੜੇ (108 ਦੌੜਾਂ) ਅਤੇ ਐੱਸ. ਦੂਬੇ ਦੀਆਂ 66 ਦੌੜਾਂ ਦੀ ਬਦੌਲਤ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 210 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਲਖਨਊ ਨੇ 19.3 ਓਵਰਾਂ ’ਚ 213 ਦੌੜਾਂ ਬਣਾ ਲਈਆਂ। ਲਖਨਊ ਨੇ ਚੇਨਈ ਨੂੰ ਛੇ ਵਿਕਟਾਂ ਨਾਲ ਮਾਤ ਦਿੱਤੀ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...