ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ ਪਾਰੀ ਤੇ 64 ਦੌੜਾਂ ਨਾਲ ਹਰਾਈਆ।

ਰਵੀਚੰਦਰਨ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਭਾਰਤ ਨੇ ਅੱਜ ਇੱਥੇ ਪੰਜਵੇਂ ਅਤੇ ਆਖਰੀ ਟੈਸਟ ਮੈਚ ‘ਚ ਇੰਗਲੈਂਡ ਨੂੰ ਪਾਰੀ ਅਤੇ 64 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ 4-1 ਨਾਲ ਆਪਣੇ ਨਾਂ ਕਰ ਲਈ। ਆਪਣਾ 100ਵਾਂ ਟੈਸਟ ਖੇਡਦੇ ਹੋਏ ਅਸ਼ਵਿਨ ਨੇ ਟੈਸਟ ’ਚ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸਨ ਕੀਤਾ। ਉਸ ਨੇ ਦੂਜੀ ਪਾਰੀ ਵਿੱਚ ਪੰਜ ਵਿਕਟਾਂ ਲਈਆਂ ਅਤੇ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਹਾਸਲ ਕੀਤੀਆਂ ਸਨ। ਇੰਗਲੈਂਡ ਦੇ ਬੱਲੇਬਾਜ਼ਾਂ ਨੇ ਇਕ ਵਾਰ ਮਾੜਾ ਪ੍ਰਦਰਸ਼ਨ ਕੀਤਾ। ਉਸ ਦੇ ਬੱਲੇਬਾਜ਼ਾਂ ਨੇ ਆਪਣੀਆਂ ਦੋ ਪਾਰੀਆਂ ਵਿਚ ਕ੍ਰਮਵਾਰ 218 ਅਤੇ 195 ਦੌੜਾਂ ਹੀ ਬਣਾਈਆਂ, ਭਾਰਤ ਨੇ ਪਹਿਲੀ ਪਾਰੀ ’ਚ 477 ਦੌੜਾਂ ਬਣਾਈਆਂ ਸਨ।

ਸਾਂਝਾ ਕਰੋ

ਪੜ੍ਹੋ

“ਘੁਰਨਿਆਂ ‘ਚ ਘੁਸੇ ਹੋਏ ਲੋਕ”/ਪ੍ਰੋ. ਜਸਵੰਤ ਸਿੰਘ

ਸਾਡੇ ਵੇਲੇ ਖੁਲ੍ਹੇ ਘਰ ਅਤੇ ਖੁਲ੍ਹੇ ਦਿਲ ਹੁੰਦੇ ਸਨ।ਅੱਜ-ਕੱਲ੍ਹ ਲੋਕ...