ਮਾਇਆਵਤੀ ਦਾ ਐਲਾਨ ਨਵੀਂ ਦਿੱਲੀ, 19 ਫਰਵਰੀ, 2024: ਵਿਰੋਧੀ ਧਿਰ ਵੱਲੋਂ ਬਣਾਏ ਇੰਡੀਆ ਗਠਜੋੜ ਵਿਚ ਵੱਧ ਰਹੇ ਕਾਟੋ ਕਲੇਸ਼ ਦੇ ਚਲਦਿਆਂ ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਕੁਮਾਰੀ ਮਾਇਆਵਤੀ ਨੇ ਐਲਾਨਕੀਤਾ ਹੈ ਕਿ ਬਸਪਾ ਕਿਸੇ ਨਾਲ ਵੀ ਗਠਜੋੜ ਨਹੀਂ ਕਰੇਗੀ ਤੇ ਇਕੱਲਿਆਂ ਚੋਣਾਂ ਲੜੇਗੀ।