ਯੂਰਪ ਵਿਚ 13 ਸਾਲ ਦੀ ਉਮਰ ਤੋਂ ਵਰਤ ਸਕਦੇ ਹੋ WhatsApp

ਲੰਡਨ ਮੈਸੇਜਿੰਗ ਸੇਵਾ WhatsApp ਯੂਰਪ ਵਿਚ ਆਪਣੀ ਵਰਤੋਂ ਲਈ ਘੱਟੋ-ਘੱਟ ਉਮਰ 16 ਤੋਂ ਘਟਾ ਕੇ 13 ਸਾਲ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਯੂਰਪੀਅਨ ਯੂਨੀਅਨ ਦੁਆਰਾ ਡਿਜੀਟਲ ਸਰਵਿਸਿਜ਼ ਐਕਟ ਅਤੇ ਡਿਜੀਟਲ ਮਾਰਕੀਟ ਐਕਟ ਲਿਆਉਣ ਤੋਂ ਬਾਅਦ, WhatsApp ਆਪਣੇ ਨਿਯਮਾਂ ਅਤੇ ਸ਼ਰਤਾਂ ਵਿਚ ਕਈ ਬਦਲਾਅ ਕਰ ਰਿਹਾ ਹੈ। ਕੰਪਨੀ ਨੇ ਪਹਿਲਾਂ ਹੀ ਅਮਰੀਕਾ ਅਤੇ ਆਸਟ੍ਰੇਲੀਆ ‘ਚ WhatsApp ਦੀ ਵਰਤੋਂ ਲਈ ਘੱਟੋ-ਘੱਟ ਉਮਰ 13 ਸਾਲ ਤੈਅ ਕੀਤੀ ਹੈ।

ਸਾਂਝਾ ਕਰੋ

ਪੜ੍ਹੋ