ਭਾਰਤ ਪਹਿਲੀ ਪਾਰੀ ’ਚ 436, ਇੰਗਲੈਂਡ ’ਤੇ 190 ਦੌੜਾਂ ਦੀ ਲੀਡ

ਭਾਰਤ ਨੇ ਇੱਥੇ ਪਹਿਲੇ ਟੈਸਟ ਦੇ ਤੀਜੇ ਦਿਨ ਅੱਜ ਪਹਿਲੀ ਪਾਰੀ ਵਿਚ ਇੰਗਲੈਂਡ ਦੀਆਂ 246 ਦੌੜਾਂ ਦੇ ਜਵਾਬ ਵਿਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 436 ਦੌੜਾਂ ਬਣਾਈਆਂ। ਸੱਤ ਵਿਕਟਾਂ ‘ਤੇ 421 ਦੌੜਾਂ ਤੋਂ ਅੱਗੇ ਖੇਡ ਰਹੇ ਰਵਿੰਦਰ ਜਡੇਜਾ (87) ਅਤੇ ਅਕਸ਼ਰ ਪਟੇਲ (44) ਨੇ ਅੱਠਵੀਂ ਵਿਕਟ ਲਈ 78 ਦੌੜਾਂ ਦੀ ਭਾਈਵਾਲੀ ਕੀਤੀ ਅਤੇ ਪਹਿਲੀ ਪਾਰੀ ’ਚ 190 ਦੌੜਾਂ ਦੀ ਵੱਡੀ ਲੀਡ ਦਿਵਾਈ। ਇੰਗਲੈਂਡ ਲਈ ਜੋਅ ਰੂਟ ਸਭ ਤੋਂ ਵਧੀਆ ਗੇਂਦਬਾਜ਼ ਰਿਹਾ, ਜਿਸ ਨੇ 79 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਜਦਕਿ ਟਾਮ ਹਾਰਟਲੀ (2/131) ਅਤੇ ਰੇਹਾਨ ਅਹਿਮਦ (2/105) ਨੇ ਦੋ-ਦੋ ਵਿਕਟਾਂ ਲਈਆਂ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...