2024 ਦੀਆਂ ਚੋਣਾਂ/ ਯਸ਼ ਪਾਲ

2024 ਦੀਆਂ ਪਾਰਲੀਮੈਂਟ ਚੋਣਾਂ ‘ਚ ਮੁੜ ਸੱਤਾ ਹਥਿਆਉਣ ਲਈ ਮੋਦੀ ਸਰਕਾਰ ਵੱਲੋਂ ਘੜ੍ਹੀ ਜਾ ਰਹੀ ਚੋਣ ਰਣਨੀਤੀ ਤਹਿਤ, ਭਾਰਤੀ ਆਵਾਮ ਦੇ ਰੋਟੀ-ਰੋਜ਼ੀ ਨਾਲ ਜੁੜੇ ਮੂਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ,ਜਿੱਥੇ ਮੰਦਰ -ਮਸਜਿਦ, ਹਿੰਦੂ-ਮੁਸਲਿਮ, 22 ਜਨਵਰੀ ਅਯੋਧਿਆ ‘ਪ੍ਰਾਣ-ਪ੍ਰਤ੍ਰਿਸ਼ਠਾ’,’ਆਜ਼ਾਦੀ ਕਾ ਮਹਾਂ ਉਤਸਵ-ਅੰਮ੍ਰਿਤ ਕਾਲ,’ਵਿਸ਼ਵ-ਗੁਰੂ’ ਵਿਕਸਤ ਭਾਰਤ ਵਰਗੇ ਜਾਲ ਵਿਛਾਏ ਜਾ ਰਹੇ ਹਨ ਉੱਥੇ ਮੁਲਕ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਜੀਡੀਪੀ ਵਾਧੇ ਦੇ ਭਰਮਾਊ ਮਾਪਦੰਡ ਰਾਹੀਂ ਇਸ ਪ੍ਰਚਾਰ ਰਾਹੀਂ ਨੌਜਵਾਨਾਂ ਦੀ ‘ਅੰਮ੍ਰਿਤ-ਕਾਲ’  ਪੀੜ੍ਹੀ ਨੂੰ ਭਰਮਾਇਆ ਜਾ ਰਿਹਾ ਹੈ ਕਿ (ਵਿਤ ਮੰਤਰੀ ਦੇ ਬਿਆਨ)”..ਇਸ ਸਮੇਂ ਭਾਰਤ ਦੀ ਜੀਡੀਪੀ 3.7 ਖਰਬ ਡਾਲਰ ਹੈ ਤੇ ਇਹ ਵਿਸ਼ਵ ਦਾ 5ਵਾਂ ਵੱਡਾ ਅਰਥਚਾਰਾ ਹੈ। 2027-28 ਤੱਕ ਵਧ ਕੇ 5 ਖ਼ਰਬ ਡਾਲਰ ਦੀ ਜੀਡੀਪੀ ਨਾਲ ਜਾਪਾਨ ਤੇ ਜਰਮਨੀ ਨੂੰ ਟੱਪ ਕੇ ਤੀਜੇ ਨੰਬਰ ‘ਤੇ ਆ ਜਾਵੇਗਾ ਅਤੇ 2047 ‘ਚ ‘ਅੰਮ੍ਰਿਤ-ਕਾਲ’ ਦੇ ਸਿਖਰ ‘ਤੇ  ਘੱਟੋ-ਘੱਟ 30 ਖ਼ਰਬ ਡਾਲਰ ਜੀਡੀਪੀ ਵਾਲਾ ਅਰਥਚਾਰਾ ਬਣ ਜਾਵੇਗਾ।ਤੇ ਭਾਰਤ ਵਿਕਸਤ ਮੁਲਕਾਂ ਦੀ ਕਤਾਰ ‘ਚ ਸ਼ਾਮਲ ਹੋ ਜਾਵੇਗਾ।

ਸਾਂਝਾ ਕਰੋ

ਪੜ੍ਹੋ

ਐਕਸਿਸ ਬੈਂਕ ਵੱਲੋਂ ਅੱਡਾ 24X7 ਨਾਲ ਸਮਝੌਤਾ

  ਚੰਡੀਗੜ੍ਹ, 25 ਨਵੰਬਰ – ਐਕਸਿਸ ਬੈਂਕ ਨੇ ਨੌਜਵਾਨਾਂ ਵਿੱਚ...