ਤੀਰਅੰਦਾਜ਼ ਦੀਪਿਕਾ ਕੁਮਾਰੀ ਦੂਜੇ ਗੇੜ ਵਿਚ ਦਾਖਲ

ਟੋਕਿਓ, 28 ਜੁਲਾਈਭਾਰਤ ਦੀ ਸਟਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਬੁੱਧਵਾਰ ਨੂੰ ਟੋਕੀਓ ਓਲੰਪਿਕਸ ਦੇ ਮਹਿਲਾ ਵਿਅਕਤੀਗਤ ਮੁਕਾਬਲੇ ਦੇ ਦੂਜੇ ਗੇੜ ਵਿਚ ਦਾਖਲ ਹੋਈ। ਭਾਵੇਂ ਉਹ ਆਪਣਾ ਵਧੀਆ ਪ੍ਰਦਰਸ਼ਨ ਦਿਖਾਉਣ ਵਿੱਚ ਅਸਫ਼ਲ ਰਹੀ ਪਰ ਇਸ ਦੇ ਬਾਵਜੂਦ ਉਸ ਨੇ ਭੂਟਾਨ ਦੀ ਕਰਮਾ ਨੂੰ 0-6 ਨਾਲ ਮਾਤ ਦਿੱਤੀ।ਇਸ ਜਿੱਤ ਦੇ ਨਾਲ ਹੀ ਉਹ ਟੋਕੀਉ ਉਲੰਪਿਕ ਦੇ ਕੁਆਰਟਰ ਵਿਚ ਪਹੁੰਚਣ ਵਾਲੀ ਦੂਜੀ ਭਾਰਤੀ ਮੁੱਕੇਬਾਜ਼ ਬਣ ਗਈ ਹੈ। ਇਸ ਤੋਂ ਪਹਿਲਾਂ 69 ਕਿਲੋਗ੍ਰਾਮ ਵੇਟ ਕੈਟੇਗਰੀ ਵਿਚ ਲਵਲੀਨਾ ਬੋਰਗੋਹੇਨ ਵੀ ਕੁਆਰਟਰ ਫਾਈਨਲ ਵਿਚ ਪਹੁੰਚ ਚੁੱਕੀ ਹੈ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...