ਆਈਸੀਐੱਸਈ ਤੇ ਆਈਐੱਸਸੀ 10ਵੀਂ ਤੇ 12ਵੀਂ ਦੇ ਨਤੀਜਾ ਐਲਾਨੇ

ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਨੇ ਆਈਸੀਐੱਸਈ ਤੇ ਆਈਐੱਸਸੀ ਦਾ 10ਵੀਂ ਤੇ 12ਵੀਂ ਦਾ ਨਤੀਜਾ ਅਧਿਕਾਰਤ ਤੌਰ ‘ਤੇ ਐਲਾਨ ਦਿੱਤਾ ਹੈ।

ਕੌਂਸਲ ਦੇ ਨੋਟਿਸ ਅਨੁਸਾਰ ਵਿਦਿਆਰਥੀ ਆਪਣਾ ਆਈਸੀਐੱਸਈ ਰਿਜ਼ਲਟ 2021 ਜਾਂ ਆਈਐੱਸਸੀ ਰਿਜ਼ਲਟ 2021 ਨੂੰ ਸੀਆਈਐੱਸਸੀਈ ਦੀ ਅਧਿਕਾਰਤ ਵੈੱਬਸਾਈਟ cisce.org ‘ਤੇ ਜਾਂ ਰਿਜ਼ਲਟ ਪੋਰਟਲ results.cisce.org ‘ਤੇ ਐਕਟਿਵ ਕੀਤੇ ਜਾਣ ਵਾਲੇ ਲਿੰਕ ਰਾਹੀਂ ਚੈੱਕ ਕਰ ਸਕਦੇ ਹਨ।

ਇਸ ਤੋਂ ਇਲਾਵਾ SMS ਰਾਹੀਂ ਆਈਸੀਐੱਸਈ ਤੇ ਆਈਐੱਸਸੀ ਨਤੀਜੇ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਆਈਸੀਐੱਸਈ ਰਿਜ਼ਲਟ 2021 ਲਈ SMS ‘ਚ ‘ICSE 1234567’ (7 ਡਿਜੀਟ ਦੀ ਯੂਨੀਕ ਆਈਟੀ) ਟਾਈਪ ਕਰੋ ਤੇ ਇਸ ਨੂੰ 09248082883 ‘ਤੇ ਭੇਜੋ। ਇਸ ਤੋਂ ਬਾਅਦ ਤੁਹਾਨੂੰ ਨਤੀਜਾ ਦਿਖ ਜਾਵੇਗਾ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...