ਨਵੀਂ ਦਿੱਲੀ, 23 ਜੁਲਾਈ- ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ ਕੌਂਸਲ (ਸੀਆਈਐਸਸੀਈ) ਵੱਲੋਂ 10 ਅਤੇ 12ਵੀਂ ਦੇ ਬੋਰਡ ਦੇ ਨਤੀਜੇ 24 ਜੁਲਾਈ ਨੂੰ ਦੁਪਹਿਰ 3 ਵਜੇ ਜਾਰੀ ਕੀਤੇ ਜਾਣਗੇ। ਵਿਦਿਆਰਥੀ ਸੀਆਈਐਸਸੀਈ ਦੀ ਅਧਿਕਾਰਕ ਵੈੱਬਸਾਈਟ cisce.org ’ਤੇ ਨਤੀਜੇ ਦੇਖ ਸਕਦੇ ਹਨ।