Skip to content
April 4, 2025 3:17 am
ਸਾਡੇ ਬਾਰੇ
ਸੰਪਰਕ
Menu
ਸਾਡੇ ਬਾਰੇ
ਸੰਪਰਕ
ਮੁੱਖ ਖ਼ਬਰਾਂ
ਪੰਜਾਬ
ਦੇਸ਼
ਵਿਦੇਸ਼
ਅਪਰਾਧ
ਲੇਖ
ਸਿਆਸਤ
ਸਿਹਤ ਅਤੇ ਤੰਦਰੁਸਤੀ
ਵਿਗਿਆਨ ਅਤੇ ਤਕਨਾਲੋਜੀ
ਵਿਅੰਗ
ਖਾਣਾ ਖਜ਼ਾਨਾ
ਫਿਲਮੀ ਜਗਤ
ਸਾਹਿਤ ਮੰਚ
ਸੰਪਾਦਕੀ
ਸਾਹਿਤਕ ਲੇਖ
ਕਥਾ-ਕਹਾਣੀਆਂ
ਕਾਵਿ ਜਗਤ
ਪੁਸਤਕ ਅਲੋਚਨਾ
ਵਾਤਾਵਰਨ
ਕਾਰੋਬਾਰ
ਖੇਡ-ਸੰਸਾਰ
ਕ੍ਰਿਕਟ
Menu
ਮੁੱਖ ਖ਼ਬਰਾਂ
ਪੰਜਾਬ
ਦੇਸ਼
ਵਿਦੇਸ਼
ਅਪਰਾਧ
ਲੇਖ
ਸਿਆਸਤ
ਸਿਹਤ ਅਤੇ ਤੰਦਰੁਸਤੀ
ਵਿਗਿਆਨ ਅਤੇ ਤਕਨਾਲੋਜੀ
ਵਿਅੰਗ
ਖਾਣਾ ਖਜ਼ਾਨਾ
ਫਿਲਮੀ ਜਗਤ
ਸਾਹਿਤ ਮੰਚ
ਸੰਪਾਦਕੀ
ਸਾਹਿਤਕ ਲੇਖ
ਕਥਾ-ਕਹਾਣੀਆਂ
ਕਾਵਿ ਜਗਤ
ਪੁਸਤਕ ਅਲੋਚਨਾ
ਵਾਤਾਵਰਨ
ਕਾਰੋਬਾਰ
ਖੇਡ-ਸੰਸਾਰ
ਕ੍ਰਿਕਟ
ਤਾਜ਼ਾ ਖ਼ਬਰਾਂ
ਵਿਵਾਦਿਤ ਵਕਫ਼ ਬਿੱਲ ਲੋਕ ਸਭਾ ’ਚ ਤਿੱਖੀ ਬਹਿਸ ਮਗਰੋਂ ਅੱਧੀ ਰਾਤ ਨੂੰ ਪਾਸ
ਯੂਥ ਕਾਂਗਰਸ ਨੇ ਮੋਹਿਤ ਨੰਦਾ ਨੂੰ ਸਟੇਟ ਚੀਫ਼ ਕਨਵੀਨਰ ਵਜੋਂ ਕੀਤਾ ਨਿਯੁਕਤ
ਪੰਜਾਬ ਕਰਜ਼ੇ ਦੇ ਬੋਝ ਨਾਲ ਕਿਵੇਂ ਨਜਿੱਠੇ/ਲਖਵਿੰਦਰ ਸਿੰਘ
7,8,9 ਅਪ੍ਰੈਲ ਨੂੰ ਪੀਆਰਟੀਸੀ ਰੋਡਵੇਜ਼ ਮੁਲਾਜ਼ਮ ਕਰਨਗੇ ਹੜਤਾਲ
ਟ੍ਰੇਨ ‘ਚ ਕਿੰਨੀ ਉਮਰ ਦੇ ਬੱਚਿਆਂ ਦੀ ਟਿਕਟ ਹੁੰਦੀ ਹੈ ਫ੍ਰੀ
ਟਰੰਪ ਨੇ ਭਾਰਤ ’ਤੇ ਲਾਇਆ 27 ਫੀਸਦ ਜਵਾਬੀ ਟੈਕਸ
ਨੌਕਰਸ਼ਾਹੀ ਦਾ ਭ੍ਰਿਸ਼ਟਾਚਾਰ ਨਹੀਂ ਲੈ ਰਿਹਾ ਰੁਕਣ ਦਾ ਨਾਂ
ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਇਕੱਤਰਤਾ ਵਿੱਚ ਰਾਮ ਸਿੰਘ ਹਠੂਰ ਦਾ ਕਾਵਿ ਸੰਗ੍ਰਹਿ ਦੁਖੀ ਹੋਈਆਂ ਔਰਤਾਂ ਲੋਕ ਅਰਪਣ
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਦੇਸ਼
March 31, 2025
ਵਿਰੋਨਾ, ਇਟਲੀ 31 ਮਾਰਚ – ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਵਿਸ਼ੇਸ਼ ਮੀਟਿੰਗ ਇਟਲੀ ਦੇ ਸ਼ਹਿਰ ਵਿਰੋਨਾ ਵਿੱਖੇ ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂ ਵਾਲੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿਚ ਸਭਾ ਦੀ ਬਿਹਤਰੀ ਲਈ ਭਵਿੱਖੀ ਯੋਜਨਾਵਾਂ ਦੇ ਨਾਲ ਨਾਲ ਸਭਾ ਵੱਲੋਂ ਹੁਣ ਤੱਕ ਕੀਤੇ ਕਾਰਜਾਂ ਦਾ ਲੇਖਾ ਜੋਖਾ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਵਿਚਾਰ ਚਰਚਾ ਵਿੱਚ ਉਚੇਚੇ ਤੌਰ ਤੇ ਪਹੁੰਚੇ ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਯੂ ਕੇ ਨੇ ਸਭਾ ਦੀ ਬੇਹਤਰੀ ਅਤੇ ਇਨ੍ਹਾਂ ਮੁਲਕਾਂ ਵਿੱਚ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਸਭਾ ਦੇ ਅਹੁਦੇਦਾਰਾਂ ਨਾਲ ਸਾਰਥਿਕ ਵਿਚਾਰ ਸਾਂਝੇ ਕੀਤੇ। ਇਸ ਮੌਕੇ ਰਾਮ ਸਿੰਘ ਹਠੂਰ ਦਾ ਕਾਵਿ ਸੰਗ੍ਰਹਿ ਦੁਖੀ ਹੋਈਆਂ ਔਰਤਾਂ ਲੋਕ ਅਰਪਿਤ ਕੀਤਾ ਗਿਆ। ਇਸ ਵਿਚਾਰ ਚਰਚਾ ਵਿੱਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਚਾਹਲ, ਬਿੰਦਰ ਕੋਲੀਆਂਵਾਲ , ਦਲਜਿੰਦਰ ਰਹਿਲ , ਪ੍ਰੋ ਜਸਪਾਲ ਸਿੰਘ , ਰਾਜੂ ਹਠੂਰੀਆ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ।
ਸਾਂਝਾ ਕਰੋ
ਵਿਵਾਦਿਤ ਵਕਫ਼ ਬਿੱਲ ਲੋਕ ਸਭਾ ’ਚ ਤਿੱਖੀ ਬਹਿਸ ਮਗਰੋਂ ਅੱਧੀ ਰਾਤ ਨੂੰ ਪਾਸ
ਯੂਥ ਕਾਂਗਰਸ ਨੇ ਮੋਹਿਤ ਨੰਦਾ ਨੂੰ ਸਟੇਟ ਚੀਫ਼ ਕਨਵੀਨਰ ਵਜੋਂ ਕੀਤਾ ਨਿਯੁਕਤ
ਪੰਜਾਬ ਕਰਜ਼ੇ ਦੇ ਬੋਝ ਨਾਲ ਕਿਵੇਂ ਨਜਿੱਠੇ/ਲਖਵਿੰਦਰ ਸਿੰਘ
7,8,9 ਅਪ੍ਰੈਲ ਨੂੰ ਪੀਆਰਟੀਸੀ ਰੋਡਵੇਜ਼ ਮੁਲਾਜ਼ਮ ਕਰਨਗੇ ਹੜਤਾਲ
ਟ੍ਰੇਨ ‘ਚ ਕਿੰਨੀ ਉਮਰ ਦੇ ਬੱਚਿਆਂ ਦੀ ਟਿਕਟ ਹੁੰਦੀ ਹੈ ਫ੍ਰੀ
ਟਰੰਪ ਨੇ ਭਾਰਤ ’ਤੇ ਲਾਇਆ 27 ਫੀਸਦ ਜਵਾਬੀ ਟੈਕਸ
ਨੌਕਰਸ਼ਾਹੀ ਦਾ ਭ੍ਰਿਸ਼ਟਾਚਾਰ ਨਹੀਂ ਲੈ ਰਿਹਾ ਰੁਕਣ ਦਾ ਨਾਂ
ਵਕਫ਼ ਬਿੱਲ ’ਤੇ ਚਰਚਾ ਦਾ ਮਹੱਤਵ
ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਨਿਵੇਦਿਤਾ ਸਿੰਘ ਨੂੰ ਮਿਲਿਆ ‘ਪੰਡਿਤ ਬਲਵੰਤ ਰਾਏ ਜਸਵਾਲ ਲਾਈਫ਼ਟਾਈਮ ਅਚੀਵਮੈਂਟ ਅਵਾਰਡ’
ਪੜ੍ਹੋ
ਵਿਵਾਦਿਤ ਵਕਫ਼ ਬਿੱਲ ਲੋਕ ਸਭਾ ’ਚ ਤਿੱਖੀ
April 3, 2025
ਸਿਆਸਤ
,
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਦੇਸ਼
ਨਵੀਂ ਦਿੱਲੀ, 3 ਅਪ੍ਰੈਲ – ਲੋਕ ਸਭਾ ਨੇ ਵੀਰਵਾਰ ਵੱਡੇ...
ਯੂਥ ਕਾਂਗਰਸ ਨੇ ਮੋਹਿਤ ਨੰਦਾ ਨੂੰ ਸਟੇਟ
April 3, 2025
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
,
ਵਿਦੇਸ਼
ਪੰਜਾਬ ਕਰਜ਼ੇ ਦੇ ਬੋਝ ਨਾਲ ਕਿਵੇਂ ਨਜਿੱਠੇ/ਲਖਵਿੰਦਰ
April 3, 2025
ਸਿਆਸਤ
,
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
,
ਲੇਖ
,
ਵਿਦੇਸ਼
7,8,9 ਅਪ੍ਰੈਲ ਨੂੰ ਪੀਆਰਟੀਸੀ ਰੋਡਵੇਜ਼ ਮੁਲਾਜ਼ਮ ਕਰਨਗੇ
April 3, 2025
ਸਿਆਸਤ
,
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
,
ਵਿਦੇਸ਼
ਟ੍ਰੇਨ ‘ਚ ਕਿੰਨੀ ਉਮਰ ਦੇ ਬੱਚਿਆਂ ਦੀ
April 3, 2025
ਕਾਰੋਬਾਰ
,
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਦੇਸ਼
ਟਰੰਪ ਨੇ ਭਾਰਤ ’ਤੇ ਲਾਇਆ 27 ਫੀਸਦ
April 3, 2025
ਕਾਰੋਬਾਰ
,
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਦੇਸ਼
ਨੌਕਰਸ਼ਾਹੀ ਦਾ ਭ੍ਰਿਸ਼ਟਾਚਾਰ ਨਹੀਂ ਲੈ ਰਿਹਾ ਰੁਕਣ
April 3, 2025
ਸੰਪਾਦਕੀ
,
ਸਿਆਸਤ
,
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
,
ਵਿਦੇਸ਼
ਵਕਫ਼ ਬਿੱਲ ’ਤੇ ਚਰਚਾ ਦਾ ਮਹੱਤਵ
April 3, 2025
ਸੰਪਾਦਕੀ
,
ਸਿਆਸਤ
,
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਦੇਸ਼
ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਨਿਵੇਦਿਤਾ ਸਿੰਘ ਨੂੰ
April 3, 2025
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ