ਖੱਬੇ-ਪੱਖੀ ਨੇਤਾ ਦੀਸਾਨਾਇਕੇ ਹੋਣਗੇ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ

ਕੋਲੰਬੋ, 22 ਸਤੰਬਰ – ਖੱਬੇ-ਪੱਖੀ ਆਗੂ ਅਨੂਰਾ ਕੁਮਾਰਾ ਦੀਸਾਨਾਇਕੇ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ ਅਤੇ ਉਹ ਭਲਕੇ ਸੋਮਵਾਰ ਨੂੰ ਦੇਸ਼ ਦੇ ਨੌਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣਗੇ।

‘ਕੁਆਡ’ ਵੱਲੋਂ ਚੀਨ ਦੇ ਟਾਕਰੇ ਲਈ ਸਾਂਝੇ ਕੋਸਟ ਗਾਰਡ ਮਿਸ਼ਨ ਦਾ ਐਲਾਨ

ਨਵੀਂ ਦਿੱਲੀ, 22 ਸਤੰਬਰ – ਚਾਰ ਮੁੁਲਕੀ ਸਮੂਹ ਕੁਆਡ ਵਿਚ ਸ਼ਾਮਲ ਭਾਰਤ, ਅਮਰੀਕਾ, ਆਸਟਰੇਲੀਆ ਅਤੇ ਜਪਾਨ ਨੇ ਚੀਨ ਦੇ ਹਮਲਾਵਰ ਰੁਖ਼ ਦੇ ਟਾਕਰੇ ਲਈ ਪਹਿਲੀ ਵਾਰ ਸਾਂਝੇ ਕੋਸਟ ਗਾਰਡ ਮਿਸ਼ਨ

” ਬੁੱਕ ਮਾਈ ਸ਼ੋਅ ” ਸਰਵਿਸ ਠੱਪ ਹੋਣ ਜਾਣ ਕਾਰਨ ਯੂਜ਼ਰਜ਼ ਹੋਏ ਤੰਗ ਪਰੇਸ਼ਾਨ

ਨਵੀਂ ਦਿੱਲੀ, 22 ਸਤੰਬਰ – ਫਿਲਮਾਂ ਤੇ ਮਨੋਰੰਜਨ ਨਾਲ ਸਬੰਧਤ ਪ੍ਰੋਗਰਾਮਾਂ ਲਈ ਟਿਕਟਾਂ ਬੁੱਕ ਕਰਨ ਲਈ ਮਸ਼ਹੂਰ ਬੁੱਕ ਮਾਈ ਸ਼ੋਅ ਦੀ ਸੇਵਾ ਐਤਵਾਰ ਨੂੰ ਠੱਪ ਹੋ ਗਈ। ਯੂਜ਼ਰਜ਼ ਨੇ ਐਕਸ

ਯੂਐ, ਓਪਨ ਵਿਚ ਸਬਲੇਕਾ ਦੀ ਵਡੀ ਜਿੱਤ

ਦੁਨੀਆ ਦੀ ਦੂਜਾ ਦਰਜਾ ਪ੍ਰਾਪਤ ਬੈਲਾਰੂਸ ਦੀ ਆਰੀਨਾ ਸਬਲੇਂਕਾ ਨੇ ਯੂਐਸ ਓਪਨ ਦੇ ਫਾਈਨਲ ਵਿਚ ਛੇਵਾਂ ਦਰਜਾ ਪ੍ਰਾਪਤ ਅਮਰੀਕਾ ਦੀ ਜੈਸਿਕਾ ਪੇਗੁਲਾ ਨੂੰ ਸਿੱਧੇ ਸੈਟਾਂ 7-5, 7-5 ਨਾਲ ਹਰਾ ਕੇ

ਮੋਦੀ ਦੀ ਅਮਰੀਕਾ ਫੇਰੀ

ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਇੱਕ ਅਜਿਹੇ ਨਾਜ਼ੁਕ ਮੌਕੇ ’ਤੇ ਹੋਣ ਜਾ ਰਹੀ ਹੈ ਜਦੋਂ ਅਮਰੀਕਾ ਵਿੱਚ ਚੁਣਾਵੀ ਤਣਾਅ ਅਤੇ ਕੂਟਨੀਤਕ ਚੁਣੌਤੀਆਂ ਦਾ ਦੌਰ ਮਘਦਾ ਜਾ ਰਿਹਾ ਹੈ। 2019

ਅਗਲੇ ਮਹੀਨੇ ਹੋਣਗੀਆਂ ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਚੋਣਾਂ

ਕੈਨੇਡਾ, 22 ਸਤੰਬਰ – ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ਅਗਲੇ ਮਹੀਨੇ ਹੋਣ ਜਾ ਰਹੀਆਂ ਹਨ। ਇਸ ਵਾਰ 43ਵੀਂ ਅਸੈਂਬਲੀ ਚੁਣਨ ਲਈ ਵੋਟਾਂ ਪੈਣੀਆਂ ਹਨ। ਸੰਵਿਧਾਨ ਅਨੁਸਾਰ ਇਹ

ਕਮਲਾ ਹੈਰਿਸ ਨੇ ਦੂਜੀ ਰਾਸ਼ਟਰਪਤੀ ਬਹਿਸ ਲਈ ਸੀਐਨਐਨ ਦੇ ਸੱਦੇ ਨੂੰ ਕੀਤਾ ਸਵੀਕਾਰ

ਅਮਰੀਕਾ, 22 ਸਤੰਬਰ – ਅਮਰੀਕਾ ਵਿੱਚ ਇਸ ਸਾਲ ਦੇ ਅੰਤ ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇੱਕ ਪਾਸੇ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਹੈ ਅਤੇ ਦੂਜੇ ਪਾਸੇ ਰਿਪਬਲਿਕਨ ਪਾਰਟੀ ਨੇ ਸਾਬਕਾ ਰਾਸ਼ਟਰਪਤੀ

ਵਿਰਾਸਤੀ ਰੰਗ ਬਖੇਰਦਾ ਵਿਰਾਸਤੀ ਕਾਫਲਾ ਕਿਲ੍ਹਾ ਮੁਬਾਰਕ ਤੋਂ ਸ਼ੁਰੂ ਹੋ ਕੇ ਦਰਬਾਰ ਗੰਜ ਪੁੱਜਿਆ

ਵਿਧਾਇਕ ਫਰੀਦਕੋਟ, ਡਿਪਟੀ ਕਮਿਸ਼ਨਰ, ਐਸ.ਐਸ.ਪੀ. ਨੇ ਵਿਰਾਸਤੀ ਕਾਫਲੇ ਨੂੰ ਦਿਖਾਈ ਹਰੀ ਝੰਡੀ ਕਾਫਿਲੇ ਵਿੱਚ ਲੋਕਾਂ ਨੇ ਵੱਖ ਵੱਖ ਵੱਖ ਰਾਜਾਂ ਦੇ ਸੱਭਿਆਚਾਰ ਦੀਆਂ ਵੰਨਗੀਆਂ ਵੇਖੀਆਂ ਫਰੀਦਕੋਟ 21 ਸਤੰਬਰ ( ਗਿਆਨ 

ਸੈਂਟਰਲ ਵੈਲੀ ਪੰਜਾਬੀ ਸੁਸਾਇਟੀ ਵੱਲੋਂ ਖ਼ੂਬ ਰੌਣਕਾਂ ਲੱਗੀਆਂ- ਲੇਥਰੋਪ ਤੀਆਂ ਤੇ

ਰਿਪੋਰਟ ਅੱਜ ਦਾ ਪੰਜਾਬ, 20 ਸਤੰਬਰ – ਅੱਜ ਕੱਲ੍ਹ ਅਮਰੀਕਾ ਦੇ ਸੂਬੇ ਕੈਲੇਫੋਰਨੀਆਂ ਦੇ ਬਹੁਤੇ ਸ਼ਹਿਰਾਂ ਵਿੱਚ ਬੀਬੀਆਂ ਦਾ ਮਨੋਰੰਜਨ ਮੇਲਾ ‘ਤੀਆਂ ਦਾ ਮੇਲਾ’ ਨਾ ਹੇਠ ਬੜੇ ਹੀ ਚਾਵਾਂ ਨਾਲ

ਕੈਨੇਡਾ ਦਾ ਇੱਕ ਹੋਰ ਵੱਡਾ ਝਟਕਾ, ਸਟਡੀ ਪਰਮਿਟ ‘ਤੇ ਕੀਤੀ ਹੋਰ ਸਖ਼ਤੀ

ਕੈਨੇਡਾ, 19 ਸਤੰਬਰ – ਕੈਨੇਡਾ ਦੇ ਮੰਤਰੀ ਮਾਰਕ ਮਿਲਰ ਨੇ ਵੱਡਾ ਐਲਾਨ ਕੀਤਾ ਹੈ। ਸਟਡੀ ਪਰਮਿਟ ‘ਤੇ ਹੋਰ ਸਖ਼ਤੀ ਕਰ ਦਿੱਤੀ ਹੈ। ਕੈਨੇਡੇ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਝਟਕਾ ਹੈ।