ਸਰਦੀਆਂ ‘ਚ ਰੋਜ਼ਾਨਾ ਦਾਲਚੀਨੀ ਦਾ ਕਾੜ੍ਹਾ ਪੀਣ ਨਾਲ ਦੂਰ ਰਹਿਣਗੀਆਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ

ਨਵੀਂ ਦਿੱਲੀ, 9 ਨਵੰਬਰ – ਦਾਲਚੀਨੀ ਨਾ ਸਿਰਫ਼ ਇੱਕ ਅਜਿਹਾ ਮਸਾਲਾ ਹੈ ਜੋ ਭੋਜਨ ਦਾ ਸੁਆਦ ਵਧਾਉਂਦਾ ਹੈ, ਸਗੋਂ ਇਹ ਇੱਕ ਸ਼ਕਤੀਸ਼ਾਲੀ ਆਯੁਰਵੈਦਿਕ ਦਵਾਈ ਵੀ ਹੈ। ਇਸ ਦੀ ਸੁਗੰਧਿਤ ਸੱਕ

ਦਿਮਾਗ ਨੂੰ ਜਵਾਨ ਰੱਖਣ ‘ਚ ਮਦਦਗਾਰ ਹੈ ਮੈਡੀਟੇਰੀਅਨ ਡਾਈਟ

ਨਵੀਂ ਦਿੱਲੀ, 9 ਨਵੰਬਰ – ਚੰਗੀ ਸਿਹਤ ਲਈ, ਸਾਨੂੰ ਆਪਣੇ ਰੁਟੀਨ ਵਿੱਚ ਮੈਡੀਟੇਰੀਅਨ ਖੁਰਾਕ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਹ ਇੱਕ ਸਿਹਤਮੰਦ ਵਿਕਲਪ ਹੈ ਕਿਉਂਕਿ ਇਸ ਵਿੱਚ ਵਿਟਾਮਿਨ ਡੀ ਅਤੇ

ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਜ਼ਿੰਦਗੀ/ਹਰਜਿੰਦਰ ਸਿੰਘ ਜਵੰਦਾ

*ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਫ਼ਿਲਮ ‘ਆਪਣੇ ਘਰ ਬਿਗਾਨੇ’ ਪੰਜਾਬੀ ਸਿਨੇਮਾ ਲਈ ਬਹਾਰ ਦਾ ਮੌਸਮ ਚੱਲ ਰਿਹਾ ਹੈ। ਪੰਜਾਬੀ ਫ਼ਿਲਮਾਂ ਇੱਕ ਤੋਂ ਬਾਅਦ ਇੱਕ ਆਪਾਰ ਸਫਲਤਾ ਹਾਸਲ ਕਰ ਰਹੀਆਂ

ਮੈਚ ਦੌਰਾਨ ਸੂਰਿਆਕੁਮਾਰ ਯਾਦਵ ਦਾ ਸਾਊਥ ਅਫ਼ਰੀਕਾ ਖਿਡਾਰੀ ਨਾਲ ਹੋਇਆ ਝਗੜਾ

ਨਵੀਂ ਦਿੱਲੀ, 9 ਨਵੰਬਰ – ਦੱਖਣੀ ਅਫ਼ਰੀਕਾ ਤੇ ਭਾਰਤ ਵਿਚਾਲੇ ਖੇਡੇ ਗਏ ਪਹਿਲੇ ਟੀ-20 ਮੈਚ ਦੌਰਾਨ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਤੇ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਮਾਰਕੋ ਜੈਨਸਨ ਵਿਚਾਲੇ ਬਹਿਸ

ਚੈਂਪੀਅਨਸ ਟਰਾਫੀ ਖੇਡਣ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ

ਨਵੀਂ ਦਿੱਲੀ, 9 ਨਵੰਬਰ – ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ) ਨੇ ਸਾਰੀਆਂ ਕਿਆਸਅਰਾਈਆਂ ’ਤੇ ਠੱਲ ਪਾਉਂਦਿਆਂ ਅੱਜ ਇੱਥੇ ਅਧਿਕਾਰਤ ਤੌਰ ’ਤੇ ਸਪੱਸ਼ਟ ਕੀਤਾ ਕਿ ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਪਾਕਿਸਤਾਨ ਨਹੀਂ

ਹੁਣ ਵ੍ਹਟਸਐਪ ਕਰੇਗਾ ਅਸਲੀ-ਨਕਲੀ ਫੋਟੋ ਦੀ ਸ਼ਨਾਖਤ

ਨਵੀਂ ਦਿੱਲੀ, 9 ਨਵੰਬਰ – ਯੂਜ਼ਰਜ਼ ਦੇ ਐਕਸਪੀਰੀਅਸ ਨੂੰ ਬਿਹਤਰ ਬਣਾਉਣ ਲਈ, ਮੈਟਾ-ਮਾਲਕੀਅਤ ਵਾਲਾ ਪਲੇਟਫਾਰਮ ਵ੍ਹਟਸਐਪ ਦੇ ਨਵੇਂ ਫੀਚਰਜ਼ ਦੀ ਪੇਸ਼ ਕਰਦਾ ਰਹਿੰਦਾ ਹੈ। ਹੁਣ ਕੰਪਨੀ ਇਕ ਨਵੇਂ ਫੀਚਰ ‘ਤੇ

ਹੁਣ ਵਰਚੁਅਲ ਕ੍ਰੈਡਿਟ ਕਾਰਡ ਰਾਹੀਂ ਡਿਜੀਟਲ ਪੇਮੈਂਟ ਕਰਨਾ ਹੋਵੇਗਾ ਹੋਰ ਵੀ ਆਸਾਨ

ਨਵੀਂ ਦਿੱਲੀ, 9 ਨਵੰਬਰ – ਅੱਜ ਦੇ ਸਮੇਂ ਵਿੱਚ ਅਸੀਂ ਜਿੰਨਾ ਹੋ ਸਕੇ ਆਪਣਾ ਸਮਾਂ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਤਕਨਾਲੋਜੀ ਨੇ ਸਮੇਂ ਦੀ ਬੱਚਤ ਵਿੱਚ ਬਹੁਤ ਮਦਦ ਕੀਤੀ ਹੈ।

ਡਾਲਰ ਦੇ ਮੁਕਾਬਲੇ ਰੁਪੱਈਆ ਹੇਠਲੇ ਪੱਧਰ ’ਤੇ ਪਹੁੰਚਿਆ

  ਮੁੰਬਈ, 9 ਨਵੰਬਰ – ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ ਅੱਜ ਪੰਜ ਪੈਸੇ ਡਿੱਗ ਕੇ 84.37 ਨਾਲ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਿਆ। ਉਂਝ ਰੁਪਿਆ ਡਿੱਗਣ ਦਾ ਸਿਲਸਿਲਾ ਦੋ ਦਿਨ

ਹਵਾਈ ਅੱਡਿਆਂ ਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਨਾ ਪਹਿਨਣ ਦੀ ਪਾਬੰਦੀ ਮਨਜ਼ੂਰ ਨਹੀਂ : ਬਾਬਾ ਬਲਬੀਰ ਸਿੰਘ

ਸ੍ਰੀ ਫਤਿਹਗੜ੍ਹ ਸਾਹਿਬ, 9 ਨਵੰਬਰ – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਇੱਕ ਲਿਖਤੀ ਪ੍ਰੈਸ ਨੋਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਹਵਾਈ ਅੱਡਿਆਂ ਤੇ