ਪਟਾਕੇ ਤੇ ਪ੍ਰਦੂਸ਼ਣ

ਸੁਪਰੀਮ ਕੋਰਟ ਵੱਲੋਂ ‘ਗਰੀਨ’ ਪਟਾਕਿਆਂ ਬਾਰੇ ਜਾਰੀ ਹਦਾਇਤਾਂ ਅਤੇ ਇਨ੍ਹਾਂ ਨੂੰ ਚਲਾਉਣ ਲਈ ਦਿੱਤੇ ਦੋ ਘੰਟਿਆਂ ਦੇ ਸਮੇਂ (ਰਾਤ 8-10) ਦਾ ਇਸ ਵਾਰ ਵੀ ਦੀਵਾਲੀ ’ਤੇ ਕੋਈ ਬਹੁਤਾ ਅਸਰ ਦੇਖਣ

ਕਿਸਾਨਾਂ ਵੱਲੋਂ ‘ਆਪ’ ਤੇ ਭਾਜਪਾ ਉਮੀਦਵਾਰਾਂ ਦੇ ਘਰਾਂ ਅੱਗੇ ਪੱਕੇ ਮੋਰਚਿਆਂ ਦਾ ਐਲਾਨ

ਚੰਡੀਗੜ੍ਹ, 4 ਨਵੰਬਰ – ਪੰਜਾਬ ਵਿੱਚੋਂ ਝੋਨੇ ਦੀ ਨਿਰਵਿਘਨ ਖ਼ਰੀਦ, ਲਿਫਟਿੰਗ ਅਤੇ ਡੀਏਪੀ ਤੇ ਪਰਾਲੀ ਸਮੇਤ ਹੋਰਨਾਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ

‘ਸੜਕਾਂ ਬਣਾਵਾਂਗੇ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ’, ‘ਆਪ’ ਵਿਧਾਇਕ ‘ਤੇ ਭੜਕੀ ਸਵਾਤੀ ਮਾਲੀਵਾਲ

ਨਵੀਂ ਦਿੱਲੀ, 4 ਨਵੰਬਰ – ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਇਨ੍ਹੀਂ ਦਿਨੀਂ ਆਮ ਆਦਮੀ ਪਾਰਟੀ (ਆਪ) ਵਿਰੁੱਧ ਖੁੱਲ੍ਹ ਕੇ ਮੁਹਿੰਮ ਚਲਾ ਰਹੀ ਹੈ। ਇਸੇ ਸਿਲਸਿਲੇ ‘ਚ ਸੋਮਵਾਰ ਨੂੰ ਉਨ੍ਹਾਂ ਨੇ

ਅੱਜਕੱਲ੍ਹ ਕਿਤਾਬਾਂ ਕੌਣ ਪੜ੍ਹਦਾ ਹੈ/ਵਿਜੈ ਗਰਗ

ਜਿਵੇਂ ਜਿਵੇਂ ਅਸੀਂ ਆਧੁਨਿਕ ਹੁੰਦੇ ਗਏ ਹਾਂ, ਅਸੀਂ ਤਕਨਾਲੋਜੀ ਦੇ ਗੁਲਾਮ ਹੁੰਦੇ ਜਾ ਰਹੇ ਹਾਂ। ਸਿੱਟੇ ਵਜੋਂ ਕਿਤਾਬਾਂ ਤੋਂ ਦੂਰੀ ਲਗਾਤਾਰ ਵਧਦੀ ਜਾ ਰਹੀ ਹੈ। ਸਭ ਦੀ ਪਹੁੰਚ ਵਿੱਚ ਹੋਣ

ਰਾਜੋਆਣਾ ਦੀ ਪਟੀਸ਼ਨ ਸੁਣਵਾਈ ਟਲੀ

ਨਵੀਂ ਦਿੱਲੀ, 4 ਨਵੰਬਰ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਵੱਲੋਂ ਦਾਇਰ ਪਟੀਸ਼ਨ ‘ਤੇ ਅੱਜ (ਸੋਮਵਾਰ) ਸੁਪਰੀਮ ਕੋਰਟ ‘ਚ ਸੁਣਵਾਈ ਦੋ ਹਫ਼ਤਿਆਂ ਲਈ

ਝਾਰਖੰਡ ਵਿਚ ਸਾਂਝਾ ਸਿਵਲ ਕੋਡ ਲਾਗੂ ਕਰਾਂਗੇ : ਅਮਿਤ ਸ਼ਾਹ

ਰਾਂਚੀ, 4 ਨਵੰਬਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਐਲਾਨ ਕੀਤਾ ਕਿ ਜੇ ਭਾਜਪਾ ਝਾਰਖੰਡ ਦੀਆਂ ਅਸੈਂਬਲੀ ਚੋਣਾਂ ਜਿੱਤ ਕੇ ਸੱਤਾ ਵਿਚ ਆਉਂਦੀ ਹੈ ਤਾਂ ਸੂਬੇ ਵਿਚ ਸਾਂਝਾ

ਉਤਰਾਖੰਡ ‘ਚ ਵਾਪਰਿਆ ਹਾਦਸਾ, 50 ਸਵਾਰੀਆਂ ਨਾਲ ਭਰੀ ਬੱਸ ਖੱਡ ‘ਚ ਜਾ ਡਿੱਗੀ

ਉਤਰਾਖੰਡ, 4 ਨਵੰਬਰ – ਅਲਮੋੜਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਗੜ੍ਹਵਾਲ-ਰਾਮਨਗਰ ਮਾਰਗ ‘ਤੇ ਸਾਲਟ ਤਹਿਸੀਲ ਦੇ ਮਾਰਕੁਲਾ ‘ਚ ਕੁਪੀ ਪਿੰਡ ਨੇੜੇ ਬੱਸ ਖਾਈ ‘ਚ ਡਿੱਗ ਗਈ। ਬੱਸ ਵਿੱਚ

ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਪਹਿਲੇ ਸੈਸ਼ਨ ‘ਚ ਹੰਗਾਮਾ, ਪੀਡੀਪੀ ਵਿਧਾਇਕ ਦਾ 370 ਨੂੰ ਰੱਦ ਕਰਨ ਦਾ ਪ੍ਰਸਤਾਵ

ਜੰਮੂ ਕਸ਼ਮੀਰ ਵਿੱਚ 10 ਸਾਲ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅੱਜ ਤੋਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਇਆ ਹੈ। ਸੈਸ਼ਨ ਵਿਚ ਪਹਿਲੇ ਦਿਨ ਹੀ ਸਭਾ ਦੇ ਭਾਜਪਾ-ਪੀਡੀਪੀ

ਯੂ.ਪੀ.ਆਈ. ਰਾਹੀਂ ਲੈਣ-ਦੇਣ ਕਰਨ ਵਾਲਿਆਂ ਲਈ ਵੱਡੀ ਖ਼ਬਰ, ਦੋ ਦਿਨ ਬੰਦ ਰਹਿਣਗੀਆਂ ਸੇਵਾਵਾਂ

ਨਵੀਂ ਦਿੱਲੀ, 4 ਨਵੰਬਰ – ਯੂ.ਪੀ.ਆਈ. ਰਾਹੀਂ ਭਾਰਤ ਵਿੱਚ ਹਰ ਰੋਜ਼ ਹਜ਼ਾਰਾਂ ਕਰੋੜ ਰੁਪਏ ਦਾ ਲੈਣ-ਦੇਣ ਹੋ ਰਿਹਾ ਹੈ। ਅਜਿਹੇ ‘ਚ ਆਨਲਾਈਨ ਪੇਮੈਂਟ ਕਰਨ ਵਾਲਿਆਂ ਲਈ ਵੱਡੀ ਖ਼ਬਰ ਆਈ ਹੈ।