ਭਾਰਤ ਪਹਿਲੀ ਪਾਰੀ ’ਚ 436, ਇੰਗਲੈਂਡ ’ਤੇ 190 ਦੌੜਾਂ ਦੀ ਲੀਡ

ਭਾਰਤ ਨੇ ਇੱਥੇ ਪਹਿਲੇ ਟੈਸਟ ਦੇ ਤੀਜੇ ਦਿਨ ਅੱਜ ਪਹਿਲੀ ਪਾਰੀ ਵਿਚ ਇੰਗਲੈਂਡ ਦੀਆਂ 246 ਦੌੜਾਂ ਦੇ ਜਵਾਬ ਵਿਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 436 ਦੌੜਾਂ ਬਣਾਈਆਂ। ਸੱਤ ਵਿਕਟਾਂ ‘ਤੇ 421

ਵਰਲਡ ਟਾਈਟਲ ਲਈ ਲੜਨ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਬਣੇ ਮਨਦੀਪ ਜਾਂਗੜਾ

ਭਾਰਤੀ ਬਾਕਸਿੰਗ ‘ਚ ਮਨਦੀਪ ਜਾਂਗੜਾ ਨਵਾਂ ਇਤਿਹਾਸ ਸਿਰਜਣ ਲਈ ਤਿਆਰ ਹੈ। ਪ੍ਰੋਫੈਸ਼ਨਲ ਬਾਕਸਿੰਗ ‘ਚ ਵੱਡੀ ਚੁਣੌਤੀ ਬਣ ਰਹੇ ਜਾਂਗੜਾ ਹੁਣ ਕਰੀਅਰ ਦੀ ਸਭ ਤੋਂ ਵੱਡੀ ਫਾਈਟ ਲਈ ਰਿੰਗ ‘ਚ ਉੱਤਰਨਗੇ।

ਐਮਸੀ ਮੈਰੀਕਾਮ ਨੇ ਦਿੱਤਾ ਆਪਣਾ ਸਪੱਸ਼ਟੀਕਰਨ ‘ਮੈਂ ਸੰਨਿਆਸ ਦਾ ਨਹੀਂ ਕੀਤਾ ਐਲਾਨ, ਮੇਰੇ ਸ਼ਬਦਾਂ ਦਾ ਗਲਤ ਅਰਥ ਕੱਢਿਆ ਗਿਆ’

ਭਾਰਤ ਦੀ ਦਿੱਗਜ ਮਹਿਲਾ ਮੁੱਕੇਬਾਜ਼ ਐਮਸੀ ਮੈਰੀਕਾਮ ਨੇ ਵੀਰਵਾਰ ਨੂੰ ਪੀਟੀਆਈ ਨਾਲ ਗੱਲਬਾਤ ਕਰਦਿਆਂ ਆਪਣੀ ਸੰਨਿਆਸ ਦੀ ਖ਼ਬਰ ਨੂੰ ਬਕਵਾਸ ਕਰਾਰ ਦਿੱਤਾ। ਐਮਸੀ ਮੈਰੀਕਾਮ ਨੇ ਕਿਹਾ ਕਿ ਉਸ ਨੇ ਅਜੇ

ਰੋਹਿਤ ਸ਼ਰਮਾ ਜੀਉਂਦੇ ਹਨ ਬਾਦਸ਼ਾਹ ਵਰਗੀ ਜ਼ਿੰਦਗੀ, ‘ਹਿਟਮੈਨ’ ਦੇ ਆਲੀਸ਼ਾਨ ਘਰ ਦੀ ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ!

ਭਾਰਤੀ ਟੀਮ ਦੇ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਬੱਲੇਬਾਜ਼ੀ ਤੋਂ ਇਲਾਵਾ ਆਪਣੇ ਮਜ਼ੇਦਾਰ ਅੰਦਾਜ਼ ਲਈ ਜਾਣੇ ਜਾਂਦੇ ਹਨ। ਉਸ ਨੂੰ ਮੈਦਾਨ ਦੇ ਅੰਦਰ ਤੇ ਬਾਹਰ ਪ੍ਰਸ਼ੰਸਕਾਂ ਦਾ ਅਥਾਹ ਪਿਆਰ ਮਿਲਦਾ ਹੈ।

ਬੋਪੰਨਾ ਆਸਟਰੇਲਿਆਈ ਓਪਨ ਪੁਰਸ਼ ਡਬਲਜ਼ ਦੇ ਫਾਈਨਲ ’ਚ ਪੁੱਜਿਆ Updated At: January 25, 2024 11:42 AM (IST)

ਰੋਹਨ ਬੋਪੰਨਾ ਹੁਣ ਆਸਟਰੇਲੀਆ ਦੇ ਮੈਥਿਊ ਐਬਡੇਨ ਨਾਲ ਇੱਥੇ ਆਸਟਰੇਲੀਅਨ ਓਪਨ ਪੁਰਸ਼ ਡਬਲਜ਼ ਫਾਈਨਲ ਵਿਚ ਪ੍ਰਵੇਸ਼ ਕਰਦੇ ਹੋਏ ਆਪਣਾ ਪਹਿਲਾ ਗਰੈਂਡ ਸਲੈਮ ਖਿਤਾਬ ਜਿੱਤਣ ਤੋਂ ਸਿਰਫ਼ ਇਕ ਜਿੱਤ ਦੂਰ ਹੈ।

‘ਮੈਂ ਵੀਜ਼ਾ ਦਫ਼ਤਰ ‘ਚ ਨਹੀਂ ਬੈਠਾ ਹਾਂ…’, Shoaib Bashir ਦੀ ਇੰਗਲੈਂਡ ਵਾਪਸੀ ‘ਤੇ ਰੋਹਿਤ ਸ਼ਰਮਾ ਨੇ ਦਿੱਤਾ ਮਜ਼ੇਦਾਰ ਜਵਾਬ

ਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ (IND vs ENG 1st Test) 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਹੈਦਰਾਬਾਦ ਦੇ ਰਾਜੀਵ

ਭਾਰਤੀ ਟੀਮ ਨੂੰ ਲੱਗਾ ਜ਼ਬਰਦਸਤ ਝਟਕਾ, ਵਿਰਾਟ ਕੋਹਲੀ ਨੇ ਇੰਗਲੈਂਡ ਖ਼ਿਲਾਫ਼ ਪਹਿਲੇ ਦੋ ਟੈਸਟ ਨਾ ਖੇਡਣ ਦਾ ਕੀਤਾ ਫ਼ੈਸਲਾ

IND vs ENG Test Series, Virat Kohli: ਵਿਰਾਟ ਕੋਹਲੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਉਹ ਇੰਗਲੈਂਡ ਦੇ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਦੋ ਮੈਚ

‘ਪ੍ਰਾਣ ਪ੍ਰਤਿਸ਼ਠਾ’ ਸਮਾਗਮ ਤੋਂ ਪਹਿਲਾਂ ਤਾਮਿਨਾਡੂ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਰਾਮੇਸ਼ਵਰਮ (ਤਾਮਿਲਨਾਡੂ), 21 ਜਨਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਤਾਮਿਲਨਾਡੂ ਦੇ ਅਰਿਚਲ ਮੁਨਾਈ ਪਹੁੰਚੇ ਅਤੇ ਸਮੁੰਦਰ ਦੇ ਕੰਢੇ ਫੁੱਲ ਅਰਪਣ ਕੀਤੇ। ਇਸ ਮੌਕੇ ਉਨ੍ਹਾਂ ਪ੍ਰਾਣਾਯਾਮ ਵੀ ਕੀਤਾ। ਮੋਦੀ ਰਾਤ