ਹੁਣ ਵ੍ਹਟਸਐਪ ਕਰੇਗਾ ਅਸਲੀ-ਨਕਲੀ ਫੋਟੋ ਦੀ ਸ਼ਨਾਖਤ

ਨਵੀਂ ਦਿੱਲੀ, 9 ਨਵੰਬਰ – ਯੂਜ਼ਰਜ਼ ਦੇ ਐਕਸਪੀਰੀਅਸ ਨੂੰ ਬਿਹਤਰ ਬਣਾਉਣ ਲਈ, ਮੈਟਾ-ਮਾਲਕੀਅਤ ਵਾਲਾ ਪਲੇਟਫਾਰਮ ਵ੍ਹਟਸਐਪ ਦੇ ਨਵੇਂ ਫੀਚਰਜ਼ ਦੀ ਪੇਸ਼ ਕਰਦਾ ਰਹਿੰਦਾ ਹੈ। ਹੁਣ ਕੰਪਨੀ ਇਕ ਨਵੇਂ ਫੀਚਰ ‘ਤੇ

ਹੁਣ ਵਰਚੁਅਲ ਕ੍ਰੈਡਿਟ ਕਾਰਡ ਰਾਹੀਂ ਡਿਜੀਟਲ ਪੇਮੈਂਟ ਕਰਨਾ ਹੋਵੇਗਾ ਹੋਰ ਵੀ ਆਸਾਨ

ਨਵੀਂ ਦਿੱਲੀ, 9 ਨਵੰਬਰ – ਅੱਜ ਦੇ ਸਮੇਂ ਵਿੱਚ ਅਸੀਂ ਜਿੰਨਾ ਹੋ ਸਕੇ ਆਪਣਾ ਸਮਾਂ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਤਕਨਾਲੋਜੀ ਨੇ ਸਮੇਂ ਦੀ ਬੱਚਤ ਵਿੱਚ ਬਹੁਤ ਮਦਦ ਕੀਤੀ ਹੈ।

ਡਾਲਰ ਦੇ ਮੁਕਾਬਲੇ ਰੁਪੱਈਆ ਹੇਠਲੇ ਪੱਧਰ ’ਤੇ ਪਹੁੰਚਿਆ

  ਮੁੰਬਈ, 9 ਨਵੰਬਰ – ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ ਅੱਜ ਪੰਜ ਪੈਸੇ ਡਿੱਗ ਕੇ 84.37 ਨਾਲ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਿਆ। ਉਂਝ ਰੁਪਿਆ ਡਿੱਗਣ ਦਾ ਸਿਲਸਿਲਾ ਦੋ ਦਿਨ

ਹਵਾਈ ਅੱਡਿਆਂ ਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਨਾ ਪਹਿਨਣ ਦੀ ਪਾਬੰਦੀ ਮਨਜ਼ੂਰ ਨਹੀਂ : ਬਾਬਾ ਬਲਬੀਰ ਸਿੰਘ

ਸ੍ਰੀ ਫਤਿਹਗੜ੍ਹ ਸਾਹਿਬ, 9 ਨਵੰਬਰ – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਇੱਕ ਲਿਖਤੀ ਪ੍ਰੈਸ ਨੋਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਹਵਾਈ ਅੱਡਿਆਂ ਤੇ

ਰਵਨੀਤ ਬਿੱਟੂ ਦਾ ਕਿਸਾਨ ਲੀਡਰਾਂ ‘ਤੇ ਵੱਡਾ ਬਿਆਨ, ਜ਼ਿਮਨੀ ਚੋਣਾਂ ਤੋਂ ਬਾਅਦ ਜਾਇਦਾਦ ਦੀ ਹੋਵੇਗੀ ਜਾਂਚ

9, ਨਵੰਬਰ – ਕਿਸਾਨ ਆਗੂਆਂ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦਾ ਵਿਰੋਧ ਕਿਸਾਨ ਨਹੀਂ ਕਿਸਾਨ ਆਗੂ

ਟਰੰਪ ਦੀ ਹੱਤਿਆ ਦੀ ਸਾਜਿਸ਼ ਰਚਣ ਵਾਲੇ ਈਰਾਨੀ ਨਾਗਰਿਕ ’ਤੇ ਲਗਾ ਦੋਸ਼

ਵਾਸ਼ਿੰਗਟਨ ਡੀਸੀ, 9 ਨਵੰਬਰ – ਅਮਰੀਕੀ ਨਿਆਂ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ਇਰਾਨੀ ਨਾਗਰਿਕ ’ਤੇ ਦੋਸ਼ ਲਾਏ ਹਨ ਕਿ ਇਰਾਨ ਵੱਲੋਂ ਕਥਿਤ ਤੌਰ ’ਤੇ ਰਾਸ਼ਟਰਪਤੀ ਚੋਣਾਂ ਮੌਕੇ ਡੋਨਲਡ ਟਰੰਪ ਦੀ

ਪਾਕਿਸਤਾਨ ਵਿੱਚ ਰੇਲਵੇ ਸਟੇਸ਼ਨ ’ਤੇ ਹੋਏ ਧਮਾਕੇ ’ਚ ਹੋਈਆਂ 20 ਮੌਤਾਂ

ਪੇਸ਼ਾਵਰ, 9 ਨਵੰਬਰ – ਪਾਕਿਸਤਾਨ ਵਿਚ ਕਵੇਟਾ ਦੇ ਰੇਲਵੇ ਸਟੇਸ਼ਨ ’ਤੇ ਹੋਏ ਬੰਬ ਧਮਾਕੇ ‘ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਪਾਕਿਸਤਾਨ ਨੇ

ਵਿਜ਼ਿਟਰ ਵੀਜ਼ਾ ਲੈਣ ਵਾਲਿਆਂ ਨੂੰ ਕੈਨੇਡਾ ਵੱਲੋਂ ਝਟਕਾ

ਵਿਨੀਪੈਗ/ਵੈਨਕੂਵਰ, 9 ਨਵੰਬਰ – ਕੈਨੇਡਾ ਸਰਕਾਰ ਨੇ ਵਿਜ਼ਿਟਰ ਵੀਜ਼ਾ ‘ਤੇ ਆਉਣ ਵਾਲਿਆਂ ਨੂੰ ਵੱਡਾ ਝਟਕਾ ਦਿੰਦਿਆਂ ਵੀਜ਼ਾ ਨਿਯਮਾਂ ‘ਚ ਸਖ਼ਤ ਤਬਦੀਲੀ ਕੀਤੀ ਹੈ। ਕੈਨੇਡਾ ਸਰਕਾਰ ਦੇ ਨਵੇਂ ਫ਼ੈਸਲੇ ਮੁਤਾਬਕ ਹੁਣ

ਕੀ ਟਰੰਪ ਲੱਖਾਂ ਪਰਵਾਸੀਆਂ ਨੂੰ ਦੇ ਸਕਦੇ ਹਨ ਦੇਸ਼ ਨਿਕਾਲਾ ?

09 ਨਵੰਬਰ – ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਵਿੱਚ ਜੋ ਗੱਲ ਜ਼ੋਰਦਾਰ ਤਰੀਕੇ ਨਾਲ ਲਗਾਤਾਰ ਰੱਖੀ ਗਈ ਉਹ ਸੀ ਵੱਡੀ ਗਿਣਤੀ ਵਿੱਚ ਪਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕਰਨਾ ਅਮਰੀਕੀ ਚੋਣ