‘ਕਿਸਾਨਾਂ ਦੇ ਲੱਗੇ ਕੱਟਾਂ ਦੀ ਭਰਪਾਈ ਕਰੇਗੀ ਪੰਜਾਬ ਸਰਕਾਰ’ – ਸਰਵਣ ਸਿੰਘ ਪੰਧੇਰ

ਪੰਜਾਬ ਸਰਕਾਰ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਆਖਰਕਾਰ ਝੋਨੇ ਦੀ ਲਿਫਟਿੰਗ ਤੇਜ਼ ਹੋ ਗਈ ਹੈ। ਅੱਜ ਸੋਮਵਾਰ ਨੂੰ ਪੰਜਾਬ ਵਿੱਚ 2288 ਮਿੱਲਰ ਲਿਫਟਿੰਗ ਕਰ ਰਹੇ ਹਨ।

ਰਾਜਪਾਲ ਵੱਲੋਂ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਬਿੱਲ ਮਨਜ਼ੂਰ

ਚੰਡੀਗੜ੍ਹ, 28 ਅਕਤੂਬਰ - ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਬਿੱਲ-2024 ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਿੱਲ ਦੇ ਲਾਗੂ ਹੋਣ ਨਾਲ ਸੂਬੇ ਵਿੱਚ ਫਾਇਰ

ਮਾਨ ਸਰਕਾਰ ਦੇ ਯਤਨਾਂ ਨਾਲ ਝੋਨੇ ਦੀ ਲਿਫਟਿੰਗ ਆਈ ਤੇਜ਼

ਚੰਡੀਗੜ੍ਹ, 28 ਅਕਤੂਬਰ – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਕੀਤੇ ਯਤਨਾਂ ਨਾਲ ਮੰਡੀਆਂ ਵਿਚੋਂ ਝੋਨੇ ਦੀ ਲਿਫਟਿੰਗ ਤੇਜ਼ ਹੋ ਗਈ ਹੈ। 27

ਪਰਵਾਸੀਆਂ ਖ਼ਿਲਾਫ਼ ਨੇ ਦਸ ’ਚੋਂ ਛੇ ਕੈਨੇਡੀਅਨ

ਚੰਡੀਗੜ੍ਹ, 28 ਅਕਤੂਬਰ – ਜ਼ਿਆਦਾਤਰ ਕੈਨੇਡਿਆਈ ਨਾਗਰਿਕਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਕਾਫੀ ਜ਼ਿਆਦਾ ਪਰਵਾਸੀ ਹਨ। ਐਨਵਾਇਰੌਨਿਕਸ ਸੰਸਥਾ ਦੇ ਇਕ ਨਵੇਂ ਸਰਵੇਖਣ ਮੁਤਾਬਕ ਕੈਨੇਡਾ ਵਿੱਚ ਪਰਵਾਸੀਆਂ ਲਈ ਜਨਤਕ ਸਹਿਯੋਗ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਅੱਜ

ਅੰਮ੍ਰਿਤਸਰ, 28 ਅਕਤੂਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਮ ਇਜਲਾਸ dਸੋਮਵਾਰ ਨੂੰ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਬਾਅਦ ਦੁਪਹਿਰ ਇੱਕ ਵਜੇ ਹੋਵੇਗਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ,

ਕਾਸ਼! ਸਾਡੇ ਕੋਲ ਵੀ ਅਮਰੀਕਾ ਵਰਗੀਆਂ ਲਾਇਬ੍ਰੇਰੀਆਂ ਹੋਣ/ਡਾ. ਚਰਨਜੀਤ ਸਿੰਘ ਗੁਮਟਾਲਾ

ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਦੁਨੀਆ ਦੇ ਬੁੱਧੀਜੀਵੀਆਂ ਨੇ ਜਨਤਕ ਲਾਇਬ੍ਰੇਰੀਆਂ ਦੀ ਸ਼ੁਰੂਆਤ ਕੀਤੀ। ਇੰਗਲੈਂਡ ਵਿਚ 1608 ਨੂੰ ਨਾਰਵਿਚ ਲਾਇਬ੍ਰੇਰੀ ਤੇ ਅਮਰੀਕਾ ਦੇ ਬੋਸਟਨ ਵਿਚ 1636 ਨੂੰ ਜਨਤਕ ਲਾਇਬ੍ਰੇਰੀ

ਮੋਦੀ ਨੂੰ ਭੈਣ ਪਿੰਕੀ ਗੰਗਵਾਰ ਦਾ ਪੱਤਰ

ਬਣਦੀ ਉਜਰਤ ਤੇ ਬੋਨਸ ਹਾਸਲ ਕਰਨ ਲਈ ਮਰਨ ਵਰਤ ’ਤੇ ਬੈਠੀ ਉੱਤਰਾਖੰਡ ਦੀ ਪਿੰਕੀ ਗੰਗਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਜਜ਼ਬਾਤੀ ਪੱਤਰ ’ਚ ਇੱਛਾ ਜ਼ਾਹਰ ਕੀਤੀ ਹੈ ਕਿ

ਸਾਬਕਾ ਕੇਂਦਰੀ ਸਿੱਖਿਆ ਮੰਤਰੀ ਨੇ ਡਾ: ਸਤਿਆਵਾਨ ਸੌਰਭ ਨੂੰ ਉੱਤਰਾਖੰਡ ਦੇ ‘ਲੇਖਕ ਗਾਓਂ’ ਵਿੱਚ ਹਿੰਦੀ ਸਾਹਿਤ ਵਿੱਚ ਪਾਏ ਯੋਗਦਾਨ ਲਈ ਕੀਤਾ ਸਨਮਾਨਿਤ

ਦੇਹਰਾਦੂਨ, 28 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ) – 25 ਤੋਂ 27 ਅਕਤੂਬਰ 2024 ਤੱਕ, ਸਪਸ਼ ਹਿਮਾਲਿਆ ਫਾਊਂਡੇਸ਼ਨ ਦੀ ਅਗਵਾਈ ਹੇਠ, ਦੇਹਰਾਦੂਨ ਦੇ ਥਾਨੋ ਵਿੱਚ ਸਥਿਤ ਰਾਈਟਰ ਵਿਲੇਜ ਵਿਖੇ ਇੱਕ ਅੰਤਰਰਾਸ਼ਟਰੀ ਕਲਾ,

ਵਿਰੋਧੀ ਧਿਰ ਦੇ ਆਗੂ ਲਈ ਕਾਂਗਰਸ ਵਿੱਚ ਗੁੱਥਮ-ਗੁੱਥਾ ਚੱਲ ਰਿਹਾ

ਚੰਡੀਗੜ੍ਹ, 26 ਅਕਤੂਬਰ – ਹਰਿਆਣਾ ਵਿਚ ਕਾਂਗਰਸ ਵੱਲੋਂ ਆਪਣੇ ਵਿਧਾਇਕ ਦਲ ਦੇ ਆਗੂ , ਜੋ ਸੂਬਾਈ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਆਗੂ ਵੀ ਹੋਵੇਗਾ, ਦੀ ਕੀਤੀ ਜਾਣ ਵਾਲੀ ਚੋਣ

ਹਰਿਆਣਾ ਦੀਆਂ ਬੱਸਾਂ ‘ਚ ਖੜ੍ਹ ਕੇ ਸਫ਼ਰ ਕਰਨ ਵਾਲਿਆਂ ਦੀ ਨਹੀਂ ਲੱਗੇਗੀ ਟਿਕਟ

ਹਰਿਆਣਾ, 26 ਅਕਤੂਬਰ – ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਬਾਰੇ ਇੱਕ ਮੈਸਿਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਹੁਣ ਇਸ ਮਾਮਲੇ ‘ਤੇ ਕੈਬਨਿਟ ਮੰਤਰੀ ਅਨਿਲ ਵਿਜ ਨੂੰ ਸਪੱਸ਼ਟੀਕਰਨ ਦੇਣਾ ਪਿਆ ਹੈ।