ਤਾਜ਼ਾ ਖ਼ਬਰਾਂ

ਖੁਸ਼ਖਬਰੀ-ਖੁੱਲ੍ਹਣ ਜਾ ਰਿਹੈ ਦਫ਼ਤਰ ਮਹਾਤਮਾਂ ਗਾਂਧੀ ਸੈਂਟਰ ਔਕਲੈਂਡ ਵਿਖੇ 5 ਸਤੰਬਰ ਨੂੰ ਅਸਥਾਈ ਤੌਰ ’ਤੇ ਖੁੱਲ੍ਹੇਗਾ ਹਾਈ ਕਮਿਸ਼ਨ ਦਾ ਦਫ਼ਤਰ

-ਪੁਰਾਣਾ ਓਨੀਹੰਗਾ ਵਾਲਾ ਦਫਤਰ ਹੋਵੇਗਾ ਬੰਦ
-ਸਵੇਰੇ 9.30 ਤੋਂ 1 ਵਜੇ ਤੱਕ ਅਰਜ਼ੀਆਂ ਲੈਣਗੇ ਅਤੇ ਸ਼ਾਮ 4 ਤੋਂ 5 ਵਜੇ ਤੱਕ ਪਾਸਪੋਰਟ ਜਾਂ ਹੋਰ ਕਾਗਜ਼ ਵਾਪਿਸ ਦਿਆ ਕਰਨਗੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 04 ਸਤੰਬਰ 2024 – 5 ਸਤੰਬਰ ਨੂੰ ਭਾਰਤ ਦੇ ਵਿਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਅਤੇ ਔਕਲੈਂਡ ਵਾਲਿਆਂ ਦੇ ਲਈ ਵੀ ਇਹ ਦਿਨ ਇਤਿਹਾਸਕ ਹੋਣ ਜਾ ਰਿਹਾ ਹੈ। ਵੀਰਵਾਰ 5 ਸਤੰਬਰ ਨੂੰ ਮਹਾਤਮਾਂ ਗਾਂਧੀ ਸੈਂਟਰ ਵਿਖੇ ਭਾਰਤੀ ਹਾਈ ਕਮਿਸ਼ਨ ਦਾ ਦੂਜਾ ਦਫ਼ਤਰ ਖੁੱਲ੍ਹਣ ਜਾ ਰਿਹਾ ਹੈ। ਸ਼ੁਰੂ ਦੇ ਵਿਚ ਇਹ ਅਸਥਾਈ ਤੌਰ ਉਤੇ ਸ਼ੁਰੂ ਕੀਤਾ ਜਾ ਰਿਹਾ ਹੈ। ਇਥੇ ਪਾਸਪੋਰਟ ਅਤੇ ਓ. ਸੀ. ਆਈ ਵਾਲੀਆਂ ਸਹੂਲਤਾਂ ਉਪਲਬਧ ਹੋਣਗੀਆਂ। ਸਵੇਰੇ 9.30 ਤੋਂ 1 ਵਜੇ ਤੱਕ ਅਰਜ਼ੀਆਂ ਲੈਣਗੇ ਅਤੇ ਸ਼ਾਮ 4 ਤੋਂ 5 ਵਜੇ ਤੱਕ ਪਾਸਪੋਰਟ ਜਾਂ ਹੋਰ ਕਾਗਜ਼ ਵਾਪਿਸ ਦਿਆ ਕਰਨਗੇ

ਸਾਂਝਾ ਕਰੋ

ਪੜ੍ਹੋ

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨੌਜਵਾਨਾਂ

29ਵੇਂ ਆਲ ਇੰਡੀਆ ਜੇ.ਪੀ. ਅਤਰੇ ਕ੍ਰਿਕਟ ਟੂਰਨਾਮੈਂਟ ਦੀਆਂ ਜੇਤੂ ਟੀਮਾਂ...