ਸੈਮਸੰਗ ਦੀ Galaxy S24 ਸੀਰੀਜ਼ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਇਹ ਸੀਰੀਜ਼ ਅਗਲੇ ਹਫਤੇ ਸ਼ੁਰੂ ਹੋ ਰਹੀ ਹੈ। ਕੰਪਨੀ Galaxy S24 ਸੀਰੀਜ਼ ਨੂੰ 17 ਜਨਵਰੀ ਨੂੰ ਲਾਂਚ ਕਰਨ ਜਾ ਰਹੀ ਹੈ।
ਹਾਲਾਂਕਿ ਲਾਂਚ ਤੋਂ ਪਹਿਲਾਂ ਹੀ ਕੰਪਨੀ ਨੇ ਭਾਰਤੀ ਯੂਜ਼ਰਜ਼ ਲਈ ਵੱਡਾ ਫੈਸਲਾ ਲਿਆ ਹੈ। Galaxy S24 ਸੀਰੀਜ਼ ਤੋਂ ਪਹਿਲਾਂ, Galaxy S23 ਤੇ Galaxy S23 ਨੂੰ ਘੱਟ ਕੀਮਤ ‘ਤੇ ਖਰੀਦਣ ਦਾ ਮੌਕਾ ਹੈ। Galaxy S23 ਤੇ Galaxy S23 ਦੀ ਕੀਮਤ ਘਟਾਈ ਗਈ ਹੈ।ਸੈਮਸੰਗ ਨੇ Galaxy S23 ਤੇ Galaxy S23 ਦੀ ਕੀਮਤ ‘ਚ 10 ਹਜ਼ਾਰ ਰੁਪਏ ਦੀ ਕਟੌਤੀ ਕੀਤੀ ਹੈ। ਜੀ ਹਾਂ, ਇਹ ਫੋਨ ਹੁਣ ਭਾਰਤੀ ਗਾਹਕਾਂ ਨੂੰ ਘੱਟ ਕੀਮਤ ‘ਤੇ ਵੇਚੇ ਜਾ ਰਹੇ ਹਨ। ਇਸ ਤੋਂ ਇਲਾਵਾ ਬੈਂਕ ਡਿਸਕਾਊਂਟ ਨਾਲ ਫੋਨ ਦੀ ਕੀਮਤ ਨੂੰ ਹੋਰ ਘੱਟ ਕੀਤਾ ਜਾ ਸਕਦਾ ਹੈ।
ਲਾਂਚ ਕੀਮਤ: 74,999 ਰੁਪਏ
ਨਵੀਂ ਕੀਮਤ: 64,999 ਰੁਪਏ
ਬੈਂਕ ਡਿਸਕਾਊਂਟ : 5,000 ਰੁਪਏ
ਫਾਈਨਲ ਕੀਮਤ: 59,999 ਰੁਪਏ
ਲਾਂਚ ਕੀਮਤ: 79,999 ਰੁਪਏ
ਨਵੀਂ ਕੀਮਤ : 69,999 ਰੁਪਏ
ਬੈਂਕ ਡਿਸਕਾਊਂਟ : 5,000 ਰੁਪਏ
ਫਾਈਨਲ ਡਿਸਕਾਊਂਟ : 64,999 ਰੁਪਏ
ਲਾਂਚ ਕੀਮਤ: 94,999 ਰੁਪਏ
ਨਵੀਂ ਕੀਮਤ: 84,999 ਰੁਪਏ
ਬੈਂਕ ਡਿਸਕਾਊਂਟ: 5,000 ਰੁਪਏ
ਫਾਈਨਲ ਕੀਮਤ: 79,999 ਰੁਪਏ
ਲਾਂਚ ਕੀਮਤ: 1,04,999 ਰੁਪਏ
ਨਵੀਂ ਕੀਮਤ: 94,999 ਰੁਪਏ
ਬੈਂਕ ਡਿਸਕਾਊਂਟ: 5000 ਰੁਪਏ
ਫਾਈਨਲ ਕੀਮਤ: 89,999 ਰੁਪਏ