ਪੰਜਾਬੀ ਵਿਰਸਾ ਟਰਸੱਟ ਵੱਲੋਂ ਮਾਣ ਮੱਤਾ ਪੱਤਰਕਾਰ ਪੁਰਸਕਾਰ ਸਨਮਾਨ ਘੁੰਮਣ ਅਤੇ ਚਨਾਰਥਲ ਨੂੰ ਕੀਤਾ ਗਿਆ ਪ੍ਰਦਾਨ, ਪੰਜਾਬ ਚੇਤਨਾ ਮੰਚ ਵੱਲੋਂ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਕਰਵਾਇਆ ਗਿਆ ਸੈਮੀਨਾਰ