ਖਾਣੇ ’ਚ ਸਵਾਹ ਮਿਲਾਉਦਾ ਥਾਣੇਦਾਰ ਸਸਪੈਂਡ

ਪ੍ਰਯਾਗਰਾਜ, 1 ਫਰਵਰੀ – ਮਹਾਕੁੰਭ ਵਿੱਚ ਸ਼ਰਧਾਲੂਆਂ ਲਈ ਤਿਆਰ ਕੀਤੇ ਗਏ ਭੰਡਾਰੇ ਦੇ ਖਾਣੇ ’ਚ ਸਵਾਹ ਮਿਲਾਉਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਿਹਾ ਹੈ। ਸਵਾਹ ਮਿਲਾਉਦੇ ਨਜ਼ਰ ਆ ਰਹੇ ਸੋਰਾਂਵ ਥਾਣੇ ਦੇ ਐੱਸ ਐੱਚ ਓ ਬਿ੍ਰਜੇਸ਼ ਕੁਮਾਰ ਤਿਵਾੜੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਸਾਂਝਾ ਕਰੋ

ਪੜ੍ਹੋ