ਮਹਿੰਗੀਆਂ ਗੱਡੀਆਂ ਤੋਂ ਲੈ ਕੇ ਬੰਗਲਿਆਂ ਤਕ, ਬੇਹੱਦ ਆਲੀਸ਼ਾਨ ਹੈ ਦਿਲਜੀਤ ਦੁਸਾਂਝ ਦਾ ਲਾਈਫਸਟਾਈਲ

ਨਵੀਂ ਦਿੱਲੀ, 2 ਦਸੰਬਰ – ਦਿਲਜੀਤ ਦੁਸਾਂਝ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਫਿਲਮ ਇੰਡਸਟਰੀ ਤੇ ਬਾਲੀਵੁੱਡ ‘ਚ ਸਰਗਰਮ ਹਨ। ਉਨ੍ਹਾਂ ਕਈ ਹਿੰਦੀ ਫਿਲਮਾਂ ‘ਚ ਵੀ ਆਪਣੀ ਅਦਾਕਾਰੀ ਨਾਲ ਸਾਰਿਆਂ ‘ਤੇ ਜਾਦੂ ਕਰ ਦਿੱਤਾ। ਦਿਲਜੀਤ ਦੁਸਾਂਝ ਕਮਾਈ ਦੇ ਮਾਮਲੇ ‘ਚ ਵੀ ਕਿਸੇ ਤੋਂ ਘੱਟ ਨਹੀਂ ਹਨ। ਹਾਲ ਹੀ ‘ਚ ਦਿਲਜੀਤ ਆਪਣੇ ਦਿਲ ਲੁਮਿਨਾਤੀ ਟੂਰ ਲਈ ਕੋਲਕਾਤਾ ਪਹੁੰਚੇ ਸਨ। ਇਸ ਦੌਰਾਨ ਉਹ ਪੀਲੀ ਟੈਕਸੀ ‘ਚ ਬੈਠ ਕੇ ਸ਼ਹਿਰ ਦੀ ਖੂਬਸੂਰਤੀ ਦਾ ਆਨੰਦ ਲੈਂਦੇ ਨਜ਼ਰ ਆਏ। ਪੰਜਾਬੀ ਗਾਇਕ ਦਿਲਜੀਤ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ ਕਿਉਂਕਿ ਉਹ ‘ਦਿਲ ਲੁਮਿਨਿਟੀ ਟੂਰ’ ਲਈ ਪੂਰੇ ਭਾਰਤ ਭਰ ‘ਚ ਯਾਤਰਾ ਕਰ ਰਹੇ ਹਨ। ਉਹ ਅਕਸਰ ਆਪਣੀ ਟੀਮ ਨਾਲ ਪ੍ਰਾਈਵੇਟ ਜੈੱਟ ‘ਚ ਵੱਖ-ਵੱਖ ਸ਼ਹਿਰਾਂ ਲਈ ਉਡਾਣ ਭਰਦੇ ਨਜ਼ਰ ਆਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੁਸਾਂਝ ਨੇ ਆਪਣੇ ਦਮ ‘ਤੇ ਕਰੋੜਾਂ ਦੀ ਕਮਾਈ ਕੀਤੀ ਹੈ। ਉਨ੍ਹਾਂ ਦੀ ਕਰੋੜਾਂ ਦੀ ਜਾਇਦਾਦ ਦੇਸ਼-ਵਿਦੇਸ਼ ‘ਚ ਫੈਲੀ ਹੋਈ ਹੈ। ਹੁਣ ਉਹ ਲਗਜ਼ਰੀ ਜੀਵਨ ਬਤੀਤ ਕਰਦੇ ਹਨ।

ਸਾਂਝਾ ਕਰੋ

ਪੜ੍ਹੋ

ਜ਼ਮੀਨੀ ਮਸਲੇ ਨੂੰ ਲੈ ਕੇ ਹਮਲਾਵਰ ਨੇ

ਸੋਨੀਪਤ, 15 ਮਾਰਚ – ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਹੋਲੀ...