Skip to content
November 17, 2024 3:16 pm
ਸਾਡੇ ਬਾਰੇ
ਸੰਪਰਕ
Menu
ਸਾਡੇ ਬਾਰੇ
ਸੰਪਰਕ
ਮੁੱਖ ਖ਼ਬਰਾਂ
ਪੰਜਾਬ
ਦੇਸ਼
ਵਿਦੇਸ਼
ਅਪਰਾਧ
ਲੇਖ
ਸਿਆਸਤ
ਸਿਹਤ ਅਤੇ ਤੰਦਰੁਸਤੀ
ਵਿਗਿਆਨ ਅਤੇ ਤਕਨਾਲੋਜੀ
ਵਿਅੰਗ
ਖਾਣਾ ਖਜ਼ਾਨਾ
ਫਿਲਮੀ ਜਗਤ
ਸਾਹਿਤ ਮੰਚ
ਸੰਪਾਦਕੀ
ਸਾਹਿਤਕ ਲੇਖ
ਕਥਾ-ਕਹਾਣੀਆਂ
ਕਾਵਿ ਜਗਤ
ਪੁਸਤਕ ਅਲੋਚਨਾ
ਵਾਤਾਵਰਨ
ਕਾਰੋਬਾਰ
ਖੇਡ-ਸੰਸਾਰ
ਕ੍ਰਿਕਟ
Menu
ਮੁੱਖ ਖ਼ਬਰਾਂ
ਪੰਜਾਬ
ਦੇਸ਼
ਵਿਦੇਸ਼
ਅਪਰਾਧ
ਲੇਖ
ਸਿਆਸਤ
ਸਿਹਤ ਅਤੇ ਤੰਦਰੁਸਤੀ
ਵਿਗਿਆਨ ਅਤੇ ਤਕਨਾਲੋਜੀ
ਵਿਅੰਗ
ਖਾਣਾ ਖਜ਼ਾਨਾ
ਫਿਲਮੀ ਜਗਤ
ਸਾਹਿਤ ਮੰਚ
ਸੰਪਾਦਕੀ
ਸਾਹਿਤਕ ਲੇਖ
ਕਥਾ-ਕਹਾਣੀਆਂ
ਕਾਵਿ ਜਗਤ
ਪੁਸਤਕ ਅਲੋਚਨਾ
ਵਾਤਾਵਰਨ
ਕਾਰੋਬਾਰ
ਖੇਡ-ਸੰਸਾਰ
ਕ੍ਰਿਕਟ
ਤਾਜ਼ਾ ਖ਼ਬਰਾਂ
ਜਿ਼ਮਨੀ ਚੋਣਾਂ: ਦਲ-ਬਦਲੀ ਅਤੇ ਪਰਿਵਾਰਵਾਦ/ਸੁਖਦੇਵ ਸਿੰਘ
ਪੰਜਾਬ ਦੀ ਦਸ਼ਾ ਅਤੇ ਦਿਸ਼ਾ ਦਾ ਸਵਾਲ
ਚੰਡੀਗੜ੍ਹ ਦਾ ਵਿਵਾਦ
ਸ਼ੇਅਰ ਬਾਜ਼ਾਰ ਦੇ ਨਾਲ-ਨਾਲ ਡਿੱਗੀਆਂ ਸੋਨੇ ਦੀਆਂ ਕੀਮਤਾਂ
ਆਈ ਲੀਗ ’ਚ ਫਸਣਗੇ ਸਿੰਙ,ਅੱਡੀ ਚੋਟੀ ਦਾ ਜ਼ੋਰ ਲਾਉਣਗੇ ਖਿਡਾਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਵਿੱਚ ਨਵ-ਨਿਯੁਕਤ ਕਾਂਸਟੇਬਲਾਂ ਨੂੰ ਸੌਂਪੇ ਨਿਯੁਕਤੀ ਪੱਤਰ
ਹਵਾ ਪ੍ਰਦੂਸ਼ਣ ਕਾਰਨ ਪਾਕਿਸਤਾਨ ਦੇ ਲਾਹੌਰ ਅਤੇ ਮੁਲਤਾਨ ‘ਚ ਲੱਗਿਆ ਲਾਕਡਾਊਨ
ਪੰਜਾਬ ‘ਚ 7 ਨਵੰਬਰ ਦੀ ਛੁੱਟੀ ਨੂੰ ਲੈ ਕੇ ਵੱਡਾ ਅਪਡੇਟ
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
November 6, 2024
ਛੱਠ ਦੇ ਮੌਕੇ ‘ਤੇ ਦੇਸ਼ ਭਰ ‘ਚ ਧੂਮ ਧਾਮ ਦੇਖਣ ਨੂੰ ਮਿਲ ਰਹੀ ਹੈ। ਮੁੱਖ ਤੌਰ ‘ਤੇ ਦਿੱਲੀ, ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ ਵਿੱਚ ਅੱਜ ਤੋਂ ਛੱਠ ਦਾ ਮਹਾਨ ਤਿਉਹਾਰ ਸ਼ੁਰੂ ਹੋ ਗਿਆ ਹੈ। ਜਿਸ ਕਰਕੇ ਬਹੁਤ ਸਾਰੀਆਂ ਥਾਵਾਂ ਉੱਤੇ 7 ਨੂੰ ਛੁੱਟੀ ਹੈ। 7 ਨਵੰਬਰ ਵੀਰਵਾਰ ਨੂੰ ਛੱਠ ਪੂਜਾ ਦੀ ਛੁੱਟੀ ਨੂੰ ਲੈ ਕੇ ਪੰਜਾਬ ‘ਚ ਭੰਬਲਭੂਸਾ ਬਣਿਆ ਹੋਇਆ ਹੈ। ਦਰਅਸਲ ਦੇਸ਼ ਭਰ ‘ਚ 7 ਨਵੰਬਰ ਨੂੰ ਛੱਠ ਪੂਜਾ ਦੀ ਛੁੱਟੀ ਐਲਾਨੀ ਗਈ ਹੈ, ਜਿਸ ਕਾਰਨ ਪੰਜਾਬ ‘ਚ ਵੀ 7 ਨਵੰਬਰ ਦੀ ਛੁੱਟੀ ਨੂੰ ਲੈ ਕੇ ਲੋਕ ਭੰਬਲਭੂਸੇ ‘ਚ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਐਲਾਨੀਆਂ ਰਾਖਵੀਆਂ ਛੁੱਟੀਆਂ ਵਿੱਚੋਂ ਛੱਠ ਪੂਜਾ ਦੀ ਛੁੱਟੀ ਦਿੱਤੀ ਗਈ ਹੈ। ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਸਰਕਾਰੀ ਕਰਮਚਾਰੀ ਸਾਲ ਵਿੱਚ 2 ਰਾਖਵੀਆਂ ਛੁੱਟੀਆਂ ਲੈ ਸਕਦੇ ਹਨ। ਇੱਥੇ ਇਹ ਵੀ ਵਿਸ਼ੇਸ਼ ਤੌਰ ‘ਤੇ ਦੱਸਣਾ ਚਾਹੀਦਾ ਹੈ ਕਿ ਅੱਜ ਤੋਂ ਪਹਿਲਾਂ ਪੰਜਾਬ ਵਿੱਚ ਛੱਠ ਪੂਜਾ ਦੀ ਛੁੱਟੀ ਕਦੇ ਨਹੀਂ ਹੋਈ। ਇਸ ਵਾਰ ਵੀ ਛੱਠ ਪੂਜਾ ‘ਤੇ ਗਜ਼ਟਿਡ ਛੁੱਟੀ ਨਹੀਂ ਹੋਵੇਗੀ। ਜਿਸ ਕਾਰਨ ਸਕੂਲ, ਕਾਲਜ ਅਤੇ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹਣਗੇ।
ਸਾਂਝਾ ਕਰੋ
ਜਿ਼ਮਨੀ ਚੋਣਾਂ: ਦਲ-ਬਦਲੀ ਅਤੇ ਪਰਿਵਾਰਵਾਦ/ਸੁਖਦੇਵ ਸਿੰਘ
ਪੰਜਾਬ ਦੀ ਦਸ਼ਾ ਅਤੇ ਦਿਸ਼ਾ ਦਾ ਸਵਾਲ
ਚੰਡੀਗੜ੍ਹ ਦਾ ਵਿਵਾਦ
ਸ਼ੇਅਰ ਬਾਜ਼ਾਰ ਦੇ ਨਾਲ-ਨਾਲ ਡਿੱਗੀਆਂ ਸੋਨੇ ਦੀਆਂ ਕੀਮਤਾਂ
ਆਈ ਲੀਗ ’ਚ ਫਸਣਗੇ ਸਿੰਙ,ਅੱਡੀ ਚੋਟੀ ਦਾ ਜ਼ੋਰ ਲਾਉਣਗੇ ਖਿਡਾਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਵਿੱਚ ਨਵ-ਨਿਯੁਕਤ ਕਾਂਸਟੇਬਲਾਂ ਨੂੰ ਸੌਂਪੇ ਨਿਯੁਕਤੀ ਪੱਤਰ
ਹਵਾ ਪ੍ਰਦੂਸ਼ਣ ਕਾਰਨ ਪਾਕਿਸਤਾਨ ਦੇ ਲਾਹੌਰ ਅਤੇ ਮੁਲਤਾਨ ‘ਚ ਲੱਗਿਆ ਲਾਕਡਾਊਨ
ਚੋਣ ਕਮਿਸ਼ਨ ਨੇ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ ਨੋਟਿਸ ਕੀਤਾ ਜਾਰੀ
ਕਿਸਾਨ ਆਗੂ ਡੱਲੇਵਾਲਾ ਵੱਲੋਂ ਅਣਮਿੱਥੇ ਸਮੇਂ ਲਈ ਮਰਨ ਵਰਤ ‘ਤੇ ਬੈਠਣ ਦਾ ਕੀਤਾ ਐਲਾਨ
ਪੜ੍ਹੋ
ਜਿ਼ਮਨੀ ਚੋਣਾਂ: ਦਲ-ਬਦਲੀ ਅਤੇ ਪਰਿਵਾਰਵਾਦ/ਸੁਖਦੇਵ ਸਿੰਘ
November 16, 2024
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਲੇਖ
ਭਾਰਤ ਦੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਚਾਰ ਵਿਧਾਨ...
ਪੰਜਾਬ ਦੀ ਦਸ਼ਾ ਅਤੇ ਦਿਸ਼ਾ ਦਾ ਸਵਾਲ
November 16, 2024
ਸੰਪਾਦਕੀ
,
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
ਚੰਡੀਗੜ੍ਹ ਦਾ ਵਿਵਾਦ
November 16, 2024
ਸੰਪਾਦਕੀ
,
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
ਸ਼ੇਅਰ ਬਾਜ਼ਾਰ ਦੇ ਨਾਲ-ਨਾਲ ਡਿੱਗੀਆਂ ਸੋਨੇ ਦੀਆਂ
November 16, 2024
ਕਾਰੋਬਾਰ
,
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
ਆਈ ਲੀਗ ’ਚ ਫਸਣਗੇ ਸਿੰਙ,ਅੱਡੀ ਚੋਟੀ ਦਾ
November 16, 2024
ਖ਼ਬਰਾਂ
,
ਖੇਡ-ਸੰਸਾਰ
,
ਦੇਸ਼
,
ਮੁੱਖ ਖ਼ਬਰਾਂ
,
ਵਿਦੇਸ਼
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ
November 16, 2024
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
ਹਵਾ ਪ੍ਰਦੂਸ਼ਣ ਕਾਰਨ ਪਾਕਿਸਤਾਨ ਦੇ ਲਾਹੌਰ ਅਤੇ
November 16, 2024
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਦੇਸ਼
ਚੋਣ ਕਮਿਸ਼ਨ ਨੇ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ
November 16, 2024
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
ਕਿਸਾਨ ਆਗੂ ਡੱਲੇਵਾਲਾ ਵੱਲੋਂ ਅਣਮਿੱਥੇ ਸਮੇਂ ਲਈ
November 16, 2024
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ