ਟਰੂਡੋ ਦੀ ਕੁਰਸੀ ਖ਼ਤਰੇ ਵਿੱਚ

ਓਟਵਾ, 24 ਅਕਤੂਬਰ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵਿਚ ਉਹਨਾਂ ਦੇ ਅਸਤੀਫੇ ਦੀਆਂ ਮੰਗਾਂ ਤੇਜ਼ ਹੋ ਗਈਆਂ ਹਨ ਤੇ ਲਿਬਰਲ ਪਾਰਟੀ ਦੇ ਐਮ ਪੀਜ਼ ਦੀ ਪਾਰਲੀਮੈਂਟ ਹਿੱਲ ਵਿਚ ਮੀਟਿੰਗ ਹੋਈ। ਬੰਦ ਕਮਰਾ ਮੀਟਿੰਗ ਵਿਚ ਬਾਗੀ ਐਮ ਪੀਜ਼ ਨੇ ਟਰੂਡੋ ਨੂੰ ਆਪਣੀਆਂ ਸ਼ਿਕਾਇਤਾਂ ਦਿੱਤੀਆਂ ਤੇ ਬਾਗੀ ਐਮ ਪੀਜ਼ ਨੇ ਆਪਣੀ ਭੜਾਸ ਕੱਢਦਿਆਂ ਟਰੂਡੋ ਨੂੰ 28 ਅਕਤੂਬਰ ਤੱਕ ਅਸਤੀਫਾ ਦੇਣ ਦਾ ਅਲਟੀਮੇਟਮ ਦਿੱਤਾ।

ਸਾਂਝਾ ਕਰੋ

ਪੜ੍ਹੋ