ਐਮਾਜ਼ੋਨ ਨੇ ਸਮੀਰ ਕੁਮਾਰ ਨੂੰ ਭਾਰਤ ਦਾ ਕੰਟਰੀ ਮੈਨੇਜਰ ਨਿਯੁਕਤੀ ਕੀਤਾ

ਨਵੀਂ ਦਿੱਲੀ, 19 ਸਤੰਬਰ – ਈ ਕਾਮਰਸ ਖੇਤਰ ਦੀ ਵੱਡੀ ਕੰਪਨੀ ਐਮਾਜ਼ੋਨ ਨੇ ਸਮੀਰ ਕੁਮਾਰ ਨੂੰ ਕੰਟਰੀ ਮੈਨੇਜਰ ਨਿਯੁਕਤ ਕਰਨ ਦੀ ਘੋਸ਼ਣਾ ਕੀਤੀ ਹੈ। ਭਾਰਤ ਦੇ ਮੌਜੂਦਾ ਕੰਟਰੀ ਮੈਨੇਜਰ ਦੇ ਅਸਤੀਫ਼ੇ ਤੋਂ ਬਾਅਦ ਕੰਪਨੀ ਨੇ ਇਹ ਫ਼ੈਸਲਾ ਲਿਆ ਹੈ। ਕੰਪਨੀ ਨੇ ਦੱਸਿਆਕ ਕਿ ਕੁਮਾਰ 1 ਅਕਤੂਬਰ ਤੋਂ ਜ਼ਿੰਮੇਵਾਰੀ ਸੰਭਾਲਣਗੇ।

ਸਾਂਝਾ ਕਰੋ

ਪੜ੍ਹੋ

ਪ੍ਰਧਾਨ ਰੈੱਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਵੱਲੋਂ

*ਬਜ਼ੁਰਗਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦਾ ਲਿਆ ਜਾਇਜ਼ਾ...