ਕੈਨੇਡਾ ਦਾ ਇੱਕ ਹੋਰ ਵੱਡਾ ਝਟਕਾ, ਸਟਡੀ ਪਰਮਿਟ ‘ਤੇ ਕੀਤੀ ਹੋਰ ਸਖ਼ਤੀ

ਕੈਨੇਡਾ, 19 ਸਤੰਬਰ – ਕੈਨੇਡਾ ਦੇ ਮੰਤਰੀ ਮਾਰਕ ਮਿਲਰ ਨੇ ਵੱਡਾ ਐਲਾਨ ਕੀਤਾ ਹੈ। ਸਟਡੀ ਪਰਮਿਟ ‘ਤੇ ਹੋਰ ਸਖ਼ਤੀ ਕਰ ਦਿੱਤੀ ਹੈ। ਕੈਨੇਡੇ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਝਟਕਾ ਹੈ। ਹੁਣ 2025-26 ‘ਚ ਸਟਡੀ ਪਰਮਿਟ ‘ਤੇ 10 ਫ਼ੀਸਦ ਕਟੌਤੀ ਕੀਤੀ ਜਾਵੇਗੀ। ਪੋਸਟ-ਗ੍ਰੈਜੂਏਟ ਵਰਕ ਪਰਮਿਟ ਲੈਣ ਲਈ ਦੁਬਾਰਾ ielts ਟੈਸਟ ਦੇਣਾ ਪਵੇਗਾ। ਸਪਾਉਜ਼ ਵੀਜ਼ੇ ‘ਤੇ ਵੀ ਸਖ਼ਤੀ ਕੀਤੀ ਜਾਵੇਗੀ।

ਸਾਂਝਾ ਕਰੋ

ਪੜ੍ਹੋ

ਚੋਟੀ ਦੇ ਸਿਹਤ ਸੰਸਥਾ ਦੀ ਅਗਵਾਈ ਕਰਨ

ਨਵੀਂ ਦਿੱਲੀ, 27 ਨਵੰਬਰ – ਅਮਰੀਕਾ ਦੇ ਨਵੇਂ ਚੁਣੇ ਗਏ...