ਰੂਸ ਵੱਲੋਂ ਯੂਕਰੇਨ ਦਾ ਸਭ ਤੋਂ ਵੱਡਾ ਡਰੋਨ ਹਮਲਾ ਨਾਕਾਮ

ਮਾਸਕੋ 22 ਅਗਸਤ ਰੂਸੀ ਅਧਿਕਾਰੀਆਂ ਨੇ ਬੁੱਧਵਾਰ ਕਿਹਾ ਕਿ ਯੂਕਰੇਨ ਨੇ 2022 ਵਿਚ ਯੁੱਧ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਮਾਸਕੋ ’ਤੇ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਅਤੇ ਉਸ ਦੇ ਸਾਰੇ ਡਰੋਨ ਤਬਾਹ ਕਰ ਦਿੱਤੇ ਗਏ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਮਾਸਕੋ ਨੇ ਰਾਤੋ-ਰਾਤ 45 ਯੂਕਰੇਨੀ ਡਰੋਨ ਤਬਾਹ ਕਰ ਦਿੱਤੇ। ਮਾਸਕੋ ਖੇਤਰ ਵਿਚ 11 ਡਰੋਨ ਤਬਾਹ ਕੀਤੇ ਗਏ, 23 ਡਰੋਨ ਬ੍ਰਾਇੰਸਕ ਖੇਤਰ ਵਿਚ, ਛੇ ਬੈਲਗੋਰੋਦ ਵਿਚ, ਤਿੰਨ ਕਲੁਗਾ ਵਿਚ ਅਤੇ ਦੋ ਕੁਰਸ ਖੇਤਰ ਵਿਚ ਤਬਾਹ ਕੀਤੇ ਗਏ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...