ਕਵੀਤਾ/ਯਸ਼ ਪਾਲ

ਅ,ਅਨਾਰ ਲਿਖਿਆ
ਉਹ ਬੋਲ਼ੇ
ਵਾਹ! ਕਿੰਨਾ ਸੁੰਦਰ ਹੈ

ਅ,ਅੰਬ ਲਿਖਿਆ
ਉਹ ਲੱਗੇ
ਅੰਬ ਦੇ ਸੋਹਲੇ ਗਾਉਣ

ਜਦ
ਅ,ਅਧਿਕਾਰ ਲਿਖਿਆ
ਉਹ ਭੜਕ ਉੱਠੇ

ਮੂਲ ਲੇਖਿਕਾ:
ਆਦਿਵਾਸੀ ਕਵਿੱਤਰੀ:
ਜਸੰਤਾ ਕੇਰਕੇੱਟਾ

ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)

ਸਾਂਝਾ ਕਰੋ

ਪੜ੍ਹੋ

ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਖ਼ਿਲਾਫ਼ 2000

ਨਵੀਂ ਦਿੱਲੀ, 30 ਅਪ੍ਰੈਲ – ਨਵੀਂ ਦਿੱਲੀ ਵਿੱਚ ਭ੍ਰਿਸ਼ਟਾਚਾਰ ਵਿਰੋਧੀ...