Realme p1 5G 15 ਅਪ੍ਰੈਲ ਨੂੰ ਭਾਰਤ ਵਿੱਚ ਲਾਂਚ ਹੋਵੇਗਾl ਇਸ ਫੋਨ ਨੂੰ ਲਾਂਚ ਕਰਨ ਤੋਂ ਪਹਿਲਾਂ ਟੀਜ਼ ਕੀਤਾ ਗਿਆ ਹੈl ਇਸ ਫੋਨ ਲਈ ਅਰਲੀ ਬਰਡ ਸੇਲ ਦਾ ਐਲਾਨ ਕੀਤਾ ਗਿਆ ਹੈl ਜਿਸ ਵਿੱਚ ਫੋਨ ਲਈ ਕਈ ਆਫਰ ਲਿਆਂਦੇ ਗਏ ਹਨl ਇਹ ਸਮਾਰਟਫੋਨ Realme p1 pro 5g ਨਾਲ ਲਾਂਚ ਹੋਵੇਗਾ, ਜੋ ਬ੍ਰਾਂਡ ਨਵੇਂ p-ਸੀਰੀਜ਼ ਦਾ ਹਿੱਸਾ ਹੈl Realme p1 5g ਲਈ ਅਰਲੀ ਬਰਡ ਸੇਲ 15 ਅਪ੍ਰੈਲ ਨੂੰ ਸ਼ੁਰੂ ਹੋਵੇਗੀl ਇਹ ਸ਼ਾਮ 6 ਵਜੇ ਤੋਂ 8 ਵਜੇ ਤੱਕ ਫਲਿਪਕਾਰਟ ਅਤੇ Realme.com ‘ਤੇ ਲਾਈਵ ਰਹੇਗੀl ਸੇਲ ਦੌਰਾਨ ਗਾਹਕਾਂ ਨੂੰ 2000 ਰੁਪਏ ਤੱਕ ਡਿਸਕਾਊਂਟ ਮਿਲੇਗਾl ਇਹ ਆਫਰ ਸਾਰੇ ਵੇਰੀਐਂਟ ‘ਤੇ ਮਿਲਣਗੇl
1.Realme p1 5g ਵਿੱਚ 120 hz ਦੇ ਰੀਫਰੈਸ਼ ਰੇਟ ਨੂੰ ਸਪੋਰਟ ਕਰਨ ਵਾਲੀ 6.76 ਇੰਚ FHD+AMOLLED ਡਿਸਪਲੇਅ ਦਿੱਤੀ ਹੈl ਇਸ ਦੀ ਪੀਕ ਬ੍ਰਾਈਟਨੇਸ 2000 ਨਿਟਸ ਦੀ ਹੈl
2. ਇਹ ਫੋਨ TUV ਸਰਟੀਫਿਕੇਸ਼ਨ ਸਾਈਟ ਅਤੇ ਕਈ ਦੂਸਰੀਆਂ ਸਾਈਟਾਂ ‘ਤੇ ਦੇਖਿਆ ਗਿਆ ਹੈl ਡਿਸਪਲੇਅ ‘Rainwater Touch’ ਨਾਲ ਆਵੇਗੀl
3.ਫੋਨ ਵਿੱਚ ਪਰਫਾਰਮੈਂਸ ਲਈ Media Tek Dimensity 7050 ਚਿਪਸੈੱਟ ਦਿੱਤੀ ਹੈl
4. ਸੈਗਮੈਂਟ ਵਿੱਚ ਇਸ ਚਿਪਸੈੱਟ ਦੀ 6 ਲੱਖ ਅੰਤਤੂ ਬੈਂਚਮਾਰਕਿੰਗ ਹੈl
5.ਇਸ ਵਿੱਚ 1p54 ਦੀ ਰੇਟਿੰਗ ਮਿਲੇਗੀl 7 ਲੇਅਰ VC ਕੂਲਿੰਗ ਸਿਸਟਮ ਮਿਲੇਗਾl ਫੋਨ ਵਿੱਚ 45 ਵਾਟ ਦਾ ਫਾਸਟ ਚਾਰਜਿੰਗ ਮਿਲੇਗਾl
6.50MP ਕੈਮਰੇ ਨਾਲ ਬੈਕ ਪੈਨਲ ‘ਤੇ ਡਿਊਲ ਸੈਂਸਰ ਮਿਲੇਗਾl ਫੋਨ ਨੂੰ 15,000 ਰੁਪਏ ਦੇ ਸੈਗਮੈਂਟ ਵਿੱਚ ਲਾਂਚ ਕੀਤਾ ਗਿਆ ਹੈl ਕੰਪਨੀ ਨੇ ਅਧਿਕਾਰਤ ਤੌਰ ‘ਤੇ ਇਸ ਕੀਮਤ ਦੀ ਪੁਸ਼ਟੀ ਕੀਤੀ ਹੈl