ਆਨਲਾਈਨ ਸ਼ਾਪਿੰਗ ਪਲੇਟਫਾਰਮ ‘ਤੇ ਗਣਤੰਤਰ ਦਿਵਸ ਸੇਲ ਸ਼ੁਰੂ ਹੋ ਗਈ ਹੈ। ਇਸ ਸੇਲ ‘ਚ ਆਈਫੋਨ ਤੋਂ ਲੈ ਕੇ ਐਂਡ੍ਰਾਇਡ ਫੋਨ ਤਕ ਹਰ ਚੀਜ਼ ‘ਤੇ ਸ਼ਾਨਦਾਰ ਡੀਲ ਆਫਰ ਕੀਤੀ ਜਾ ਰਹੀ ਹੈ। ਜੇਕਰ ਤੁਸੀਂ iPhone 15 ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਸੇਲ ‘ਚ ਖਰੀਦਣ ਦਾ ਮੌਕਾ ਹੈ। APPLE iPhone 15 ਦੀ ਕੀਮਤ 79,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਹਾਲਾਂਕਿ iPhone 15 (128GB) ਨੂੰ ਆਨਲਾਈਨ ਸ਼ਾਪਿੰਗ ਪਲੇਟਫਾਰਮ ‘ਤੇ 65999 ਰੁਪਏ ‘ਚ ਲਿਸਟ ਕੀਤਾ ਗਿਆ ਹੈ। ਇੰਨਾ ਹੀ ਨਹੀਂ ਫੋਨ ‘ਤੇ ਬੈਂਕ ਅਤੇ ਐਕਸਚੇਂਜ ਆਫਰ ਨਾਲ ਹੋਰ ਵੀ ਬਚਾਇਆ ਜਾ ਸਕਦਾ ਹੈ
ਜੇਕਰ ਤੁਸੀਂ ICICI ਬੈਂਕ ਕ੍ਰੈਡਿਟ ਕਾਰਡ ਰਾਹੀਂ ਖਰੀਦਦਾਰੀ ਕਰਦੇ ਹੋ ਤਾਂ ਤੁਸੀਂ 750 ਰੁਪਏ ਤੱਕ ਦੀ ਬਚਤ ਕਰ ਸਕਦੇ ਹੋ।
ਜੇਕਰ ਤੁਸੀਂ ਬੈਂਕ ਆਫ ਬੜੌਦਾ ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਕਰਦੇ ਹੋ ਤਾਂ ਤੁਸੀਂ 750 ਰੁਪਏ ਤੱਕ ਦੀ ਬਚਤ ਕਰ ਸਕਦੇ ਹੋ।
Flipkart ‘ਤੇ iPhone 15 ‘ਤੇ 54,990 ਰੁਪਏ ਤਕ ਦਾ ਐਕਸਚੇਂਜ ਆਫ ਉਪਲਬਧ ਹੈ। ਮਤਲਬ ਕਿ ਤੁਸੀਂ ਆਪਣੇ ਪੁਰਾਣੇ ਫੋਨ ਨੂੰ ਐਕਸਚੇਂਜ ਕਰ ਕੇ ਵੱਧ ਤੋਂ ਵੱਧ 54,990 ਰੁਪਏ ਤਕ ਦੀ ਬਚਤ ਕਰ ਸਕਦੇ ਹੋ। ਆਨਲਾਈਨ ਸ਼ਾਪਿੰਗ ਪਲੇਟਫਾਰਮ ‘ਤੇ ਗਣਤੰਤਰ ਦਿਵਸ ਸੇਲ ਸ਼ੁਰੂ ਹੋ ਗਈ ਹੈ। ਇਸ ਸੇਲ ‘ਚ ਆਈਫੋਨ ਤੋਂ ਲੈ ਕੇ ਐਂਡ੍ਰਾਇਡ ਫੋਨ ਤਕ ਹਰ ਚੀਜ਼ ‘ਤੇ ਸ਼ਾਨਦਾਰ ਡੀਲ ਆਫਰ ਕੀਤੀ ਜਾ ਰਹੀ ਹੈ। ਜੇਕਰ ਤੁਸੀਂ iPhone 15 ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਸੇਲ ‘ਚ ਖਰੀਦਣ ਦਾਮੌਕਾ ਹੈ। APPLE iPhone 15 ਦੀ ਕੀਮਤ 79999 ਰੁਪਏ ਤੋਂ ਸ਼ੁਰੂ ਹੁੰਦੀ ਹੈ।ਆਈਫੋਨ 15 ‘ਤੇ ਦਿੱਤੀ ਗਈ ਜਾਣਕਾਰੀ ਖਬਰ ਲਿਖੇ ਜਾਣ ਦੌਰਾਨ ਦੇਖੀ ਗਈ ਹੈ। ਹਾਲਾਂਕਿ, ਆਨਲਾਈਨ ਸ਼ਾਪਿੰਗ ਪਲੇਟਫਾਰਮ ‘ਤੇ ਫੋਨਾਂ ਦੀ ਕੀਮਤ ਨੂੰ ਲੈ ਕੇ ਲਗਾਤਾਰ ਬਦਲਾਅ ਹੁੰਦੇ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ ਗਾਹਕਾਂ ਨੂੰ ਆਪਣੀ ਜ਼ਿੰਮੇਵਾਰੀ ‘ਤੇ ਹੀ ਖਰੀਦਦਾਰੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।