ਕਾਂਗਰਸ ਨੇ ਅੱਜ 539 ਲੋਕ ਸਭਾ ਸੀਟਾਂ ਲਈ ਕੋਆਰਡੀਨੇਟਰਾਂ ਦੀ ਸੂਚੀ ਜਾਰੀ ਕੀਤੀ ਜੋ ਸਬੰਧਤ ਹਲਕਿਆਂ ’ਚ ਸਿਆਸੀ ਹਾਲਾਤ ਦਾ ਜਾਇਜ਼ਾ ਲੈਣਗੇ ਤੇ ਇੰਡੀਆ ਗੱਠਜੋੜ ਵਿੱਚ ਸੀਟਾਂ ਦੀ ਵੰਡ ਬਾਰੇ ਫੀਡਬੈਕ ਦੇਣਗੇ।