ਅੰਤਰਰਾਸ਼ਟਰੀ ਖਿਡਾਰੀ ਹੋਇਆ ਜ਼ਖਮੀ ਪਰ ਲਿਜਾਣ ਲਈ ਨਹੀਂ ਹੈ ਸਟਰੈਚਰ

ਪਾਕਿਸਤਾਨ ਕ੍ਰਿਕਟ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਕਦੇ ਮੈਦਾਨ ‘ਤੇ ਲਾਈਟਾਂ ਨਾ ਹੋਣ ਕਾਰਨ ਅਤੇ ਕਦੇ ਖਿਡਾਰੀਆਂ ਦਾ ਇਲਾਜ ਨਾ ਹੋਣ ਕਾਰਨ ਪੀਸੀਬੀ ਦੀ ਬਹੁਤ ਬੇਇੱਜ਼ਤੀ ਹੁੰਦੀ ਹੈ।

ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਪਾਕਿਸਤਾਨ ਦੇ ਸਟਾਰ ਆਲਰਾਊਂਡਰ ਸ਼ਾਦਾਬ ਖਾਨ ਨੈਸ਼ਨਲ ਟੀ-20 ਕੱਪ ਦੇ ਇਕ ਮੈਚ ਦੌਰਾਨ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਦਾਨ ‘ਤੇ ਉਤਾਰਨ ਲਈ ਕੋਈ ਸਟਰੈਚਰ ਉਪਲਬਧ ਨਹੀਂ ਸੀ। ਸ਼ਾਦਾਬ ਨੂੰ ਸਾਥੀ ਖਿਡਾਰੀ ਨੇ ਮੋਢੇ ‘ਤੇ ਚੁੱਕ ਲਿਆ ਅਤੇ ਮੈਦਾਨ ਤੋਂ ਬਾਹਰ ਲੈ ਗਏ। ਅਜਿਹੇ ਵਿੱਚ ਪੀਸੀਬੀ ਸਿਸਟਮ ਦਾ ਇੱਕ ਵਾਰ ਫਿਰ ਮਜ਼ਾਕ ਬਣ ਗਿਆ ਹੈ

ਸਾਂਝਾ ਕਰੋ

ਪੜ੍ਹੋ

ਪਾਰਟੀ ਦੇ ’ਚ ਸੱਤਾ ’ਚ ਆਉਣ ਤੇ

ਅੰਬਾਲਾ, 24 ਸਤੰਬਰ –  ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਨੇ...