
ਅੰਤਰਰਾਸ਼ਟਰੀ ਪ੍ਰਸਿੱਧ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦਾ ਰਾਸ਼ਟਰੀ, ਅੰਤਰਰਾਸ਼ਟਰੀ ਸਮਾਜਿਕ ਅਤੇ ਸਿਆਸੀ ਮੁੱਦਿਆਂ-ਮਸਲਿਆਂ-ਸਮੱਸਿਆਵਾਂ ‘ਤੇ ਬੇਬਾਕ, ਇਤਿਹਾਸਿਕ ਲੇਖਾਂ ਦਾ ਸੰਗ੍ਰਹਿ
“ਗੁਰੂ ਨਾਨਕ ਦੇਵ-ਗੁਰੂ ਗੋਬਿੰਦ ਸਿੰਘ ਵਿਚਾਰਧਾਰਾ ਦੀ ਪਰਿਕਰਮਾ ਕਰਨ ਵਾਲਾ ਪੰਜਾਬੀ ਦਾ ਕੌਮਾਂਤਰੀ ਪੱਤਰਕਾਰ-ਨਰਪਾਲ ਸਿੰਘ ਸ਼ੇਰਗਿੱਲ”।
ਪੁਸਤਕ ਸੰਪਾਦਕ : ਪ੍ਰਿੰ. ਗੁਰਮੀਤ ਸਿੰਘ ਪਲਾਹੀ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ (ਰਜਿ:)
ਕੀਮਤ : 500 ਰੁਪਏ (ਭਾਰਤ), 10 ਪੌਂਡ (ਬਰਤਾਨੀਆ), 20 ਡਾਲਰ (ਅਮਰੀਕਾ/ਕਨੇਡਾ)