ਪ੍ਰਸਿੱਧ ਲੇਖਕ ਸੰਧੂ ਵਰਿਆਣਵੀ ਪੁੱਜੇ ‘ਅੱਜ ਦਾ ਪੰਜਾਬ’ ਦੇ ਦਫ਼ਤਰ

ਫਗਵਾੜਾ, 23 ਜੁਲਾਈ( ਏ.ਡੀ.ਪੀ. ਨਿਊਜ਼) -ਪ੍ਰਸਿੱਧ ਲੇਖਕ ਸੰਧੂ ਵਰਿਆਣਵੀ ਸੀਨੀਅਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ.) ਅੱਜ ‘ਅੱਜ ਦਾ ਪੰਜਾਬ’ ਦੇ ਦਫ਼ਤਰ ਪੁੱਜੇ, ਜਿਥੇ ਉਹਨਾ ਦਾ ਸਵਾਗਤ ਮੁੱਖ ਸੰਪਾਦਕ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ  ਨੇ ਕੀਤਾ।
ਸਾਂਝਾ ਕਰੋ

ਪੜ੍ਹੋ