Skip to content
April 19, 2025 8:22 pm
ਸਾਡੇ ਬਾਰੇ
ਸੰਪਰਕ
Menu
ਸਾਡੇ ਬਾਰੇ
ਸੰਪਰਕ
ਮੁੱਖ ਖ਼ਬਰਾਂ
ਪੰਜਾਬ
ਦੇਸ਼
ਵਿਦੇਸ਼
ਅਪਰਾਧ
ਲੇਖ
ਸਿਆਸਤ
ਸਿਹਤ ਅਤੇ ਤੰਦਰੁਸਤੀ
ਵਿਗਿਆਨ ਅਤੇ ਤਕਨਾਲੋਜੀ
ਵਿਅੰਗ
ਖਾਣਾ ਖਜ਼ਾਨਾ
ਫਿਲਮੀ ਜਗਤ
ਸਾਹਿਤ ਮੰਚ
ਸੰਪਾਦਕੀ
ਸਾਹਿਤਕ ਲੇਖ
ਕਥਾ-ਕਹਾਣੀਆਂ
ਕਾਵਿ ਜਗਤ
ਪੁਸਤਕ ਅਲੋਚਨਾ
ਵਾਤਾਵਰਨ
ਕਾਰੋਬਾਰ
ਖੇਡ-ਸੰਸਾਰ
ਕ੍ਰਿਕਟ
Menu
ਮੁੱਖ ਖ਼ਬਰਾਂ
ਪੰਜਾਬ
ਦੇਸ਼
ਵਿਦੇਸ਼
ਅਪਰਾਧ
ਲੇਖ
ਸਿਆਸਤ
ਸਿਹਤ ਅਤੇ ਤੰਦਰੁਸਤੀ
ਵਿਗਿਆਨ ਅਤੇ ਤਕਨਾਲੋਜੀ
ਵਿਅੰਗ
ਖਾਣਾ ਖਜ਼ਾਨਾ
ਫਿਲਮੀ ਜਗਤ
ਸਾਹਿਤ ਮੰਚ
ਸੰਪਾਦਕੀ
ਸਾਹਿਤਕ ਲੇਖ
ਕਥਾ-ਕਹਾਣੀਆਂ
ਕਾਵਿ ਜਗਤ
ਪੁਸਤਕ ਅਲੋਚਨਾ
ਵਾਤਾਵਰਨ
ਕਾਰੋਬਾਰ
ਖੇਡ-ਸੰਸਾਰ
ਕ੍ਰਿਕਟ
ਤਾਜ਼ਾ ਖ਼ਬਰਾਂ
ਸਰੀਰ ਨੂੰ ਠੰਢਾ ਰੱਖਣ ਤੋਂ ਲੈ ਕੇ ਇਮਿਊਨਿਟੀ ਵਧਾਉਣ ਤੱਕ ਸਹਾਇਕ ਹੈ ਨਾਰਿਅਲ
Extension Lecture
ਸਰੀਰ ਵਿੱਚ ਪਾਣੀ ਦੀ ਕਮੀ ਹੋਣ ਨਾਲ ਸਿਹਤ ‘ਤੇ ਕੀ ਪੈਂਦਾ ਹੈ ਅਸਰ ?
ਮਾਡਲ ਹਾਊਸ ’ਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੇ ਘਰ ਤੇ ਫਿਰਿਆ ਪੀਲਾ ਪੰਜਾ
CM ਭਗਵੰਤ ਮਾਨ ਨੇ ਕੇਜਰੀਵਾਲ ਦੀ ਬੇਟੀ ਦੇ ਵਿਆਹ ‘ਤੇ ਲਾਈਆਂ ਰੌਣਕਾਂ
ਆਨਲਾਈਨ ਬੁੱਕ ਕਰੋ ਅਤੇ 90 ਮਿੰਟ ‘ਚ ਘਰ ਪਹੁੰਚੇਗਾ BSNL 5G Sim
ਬੰਗਲਾਦੇਸ਼ ’ਚ ਹਿੰਦੂ ਨੇਤਾ ਦੀ ਹੱਤਿਆ, ਭਾਰਤ ਨੇ ਜਤਾਈ ਸਖ਼ਤ ਨਾਰਾਜ਼ਗੀ
ਮੁਲਾਜਮ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਦੀ ਫੂਕੀ ਗਈ ਅਰਥੀ
ਸਿਆਸਤ
,
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
,
ਵਿਦੇਸ਼
April 18, 2025
*ਪੰਜਾਬ ਸਰਕਾਰ ਨੇ ਸਾਂਝਾ ਫਰੰਟ ਨੂੰ 15 ਅਪ੍ਰੈਲ ਦਾ ਗਲਬਾਤ ਲਈ ਸਮਾਂ ਦੇਕੇ ਕੀਤਾ ਧੋਖਾ
ਮੋਗਾ, 18 ਅਪ੍ਰੈਲ (ਏ.ਡੀ.ਪੀ ਨਿਊਜ਼) – ਪੰਜਾਬ ਸਰਕਾਰ ਵੱਲੋਂ ਬਣਾਈ ਕੈਬਨਿਟ ਸਬ ਕਮੇਟੀ ਨੇ ਸਾਂਝਾ ਫਰੰਟ ਨਾਲ ਮੀਟਿੰਗ ਲਈ 15 ਅਪ੍ਰੈਲ ਦਾ ਸਮਾਂ ਦਿੱਤਾ ਸੀ ਪਰ ਜਦੋੰ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਦੇ ਆਗੂ ਗੱਡੀਆਂ ਬੱਸਾਂ ਤੇ ਸਵਾਰ ਹੋ ਕੇ ਗੱਲਬਾਤ ਲਈ ਚੰਡੀਗੜ੍ਹ ਪਹੁੰਚੇ ਤਾਂ ਉੱਥੇ ਹਾਜ਼ਰ ਅਧਿਕਾਰੀਆਂ ਨੇ ਜਵਾਬ ਦੇ ਦਿੱਤਾ ਕਿ ਮੀਟਿੰਗ ਸਬੰਧੀ ਸਾਡੇ ਸ਼ਡਿਊਲ ਵਿੱਚ ਦਰਜ ਨਹੀਂ ਹੈ। ਸਬ ਕਮੇਟੀ ਨਾਲ ਮੀਟਿੰਗ ਨਾ ਹੋਣ ਕਰਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਆਪਣੇ ਰੁਝੇਵੇਂ ਛੱਡ ਕੇ ਸੈਂਕੜੇ ਮੀਲ ਦਾ ਸਫ਼ਰ ਅਤੇ ਹਜਾਰਾਂ ਰੁਪਏ ਖਰਚ ਕਰਕੇ ਚੰਡੀਗੜ੍ਹ ਪਹੁੰਚੇ ਹਾਂ ਪਰ ਸਰਕਾਰ ਨੇ ਸਮਾਂ ਦੇ ਕੇ ਧੋਖਾ ਕੀਤਾ। ਆਗੂਆਂ ਵਿਚ ਪੰਜਾਬ ਸਰਕਾਰ ਦੇ ਹੱਠੀ ਰਵਈਏ ਕਾਰਨ ਗੁੱਸਾ ਅਤੇ ਰੋਹ ਜਾਗਣਾ ਕੁਦਰਤੀ ਸੀ। ਉਹਨਾਂ ਸਾਰੇ ਪਹੁੰਚੇ ਕਨਵੀਨਰਾਂ ਨਾਲ ਮੀਟਿੰਗ ਕਰਨ ਉਪਰੰਤ ਸਾਰੇ ਪੰਜਾਬ ਵਿੱਚ 22 ਅਪ੍ਰੈਲ ਤੱਕ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜ ਕੇ ਆਪਣੀਆਂ ਹੱਕੀ ਅਤੇ ਸੰਵਿਧਾਨਕ ਮੰਗਾਂ ਦੀ ਪ੍ਰਾਪਤੀ ਲਈ ਆਵਾਜ਼ ਬੁਲੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਜਿਸ ਦੀ ਰੋਸ਼ਨੀ ਵਿੱਚ ਅੱਜ ਮੋਗਾ ਦੇ ਮੇਨ ਸੂਬੇਦਾਰ ਜੋਗਿੰਦਰ ਸਿੰਘ ਚੌਕ ਵਿੱਚ ਸਾਂਝੇ ਫਰੰਟ ਦੀਆਂ ਸਮੂਹ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਆਪਣੇ ਗੁੱਸਾ ਅਤੇ ਰੋਹ ਪਰਗਟਾਵਾ ਕੀਤਾ। ਅੱਜ ਦੇ ਅਰਥੀ ਫੂਕ ਮੁਜ਼ਾਹਰੇ ਵਿੱਚ ਸਾਂਝਾ ਫਰੰਟ ਆਗੂਆ ਸੁਖਦੇਵ ਸਿੰਘ ਰਾਊਕੇ , ਪ੍ਰੇਮ ਕੁਮਾਰ , ਬਿੱਕਰ ਸਿੰਘ ਮਾਛੀਕੇ , ਰਛਪਾਲ ਸਿੰਘ ਸੰਧੂ , ਸੁਖਦੇਵ ਸਿੰਘ ਖੋਸਾ , ਜਸਪਤ ਰਾਏ , ਅਮਰੀਕ ਸਿੰਘ ਮਸੀਤਾਂ , ਗੁਰਮੇਲ ਸਿੰਘ ਨਾਹਰ , ਗੁਰਜੰਟ ਸਿੰਘ ਕੋਕਰੀ , ਭੁਪਿੰਦਰ ਸਿੰਘ ਸੇਖੋਂ , ਰਾਜਿੰਦਰ ਸਿੰਘ ਰਿਆੜ , ਕੁਲਵੀਰ ਸਿੰਘ ਢਿੱਲੋਂ , ਕੁੱਸਾ ਸਤਯਮ ਪ੍ਰਕਾਸ਼ ,ਚਮਕੌਰ ਸਿੰਘ ਸਰਾਂ , ਦਰਸ਼ਨ ਲਾਲ , ਜੁਗਿੰਦਰ ਸਿੰਘ ਰਣਸੀਂਹ ਅਤੇ ਸੁਰਿੰਦਰ ਰਾਮ ਕੁੱਸਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜਮਾਂ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਕੋਈ ਢੁੱਜਵਾਂ ਫੈਸਲਾ ਨਾ ਕੀਤਾ ਤਾਂ ਸਾਂਝਾ ਫਰੰਟ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਆਗੂਆਂ ਨੇ ਲੁਧਿਆਣਾ ਜਿਮਨੀ ਚੋਣ ਸਮੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਖ਼ਿਲਾਫ਼ ਸ਼ਹਿਰ ਦੀ ਗਲੀ ਗਲੀ ਵਿੱਚ ਵਿਸ਼ਾਲ ਝੰਡਾ ਮਾਰਚ ਕਰਕੇ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨਾਕਾਮੀਆਂ ਦਾ ਚਿੱਠਾ ਜੱਗ ਜਾਹਰ ਕੀਤਾ ਜਾਵੇਗਾ । ਅੱਜ ਦੇ ਪੁਤਲਾ ਫੂਕ ਪ੍ਰੋਗਰਾਮ ਵਿੱਚ ਕੇਵਲ ਸਿੰਘ , ਸੁਰਿੰਦਰ ਸਿੰਘ , ਮਲਕੀਤ ਸਿੰਘ ਬੌਡੇ , ਠਾਣਾ ਸਿੰਘ , ਬੂਟਾ ਸਿੰਘ ਭੱਟੀ , ਚਰਨ ਸਿੰਘ ਡਰਾਈਵਰ , ਸੁਰਜਾ ਰਾਮ , ਪਿਆਰਾ ਸਿੰਘ , ਬਖਸ਼ੀਸ਼ ਸਿੰਘ , ਜਸਪਾਲ ਸਿੰਘ , ਨਾਇਬ ਸਿੰਘ , ਬਲੌਰ ਸਿੰਘ ਘਾਲੀ , ਜਾਗੀਰ ਸਿੰਘ ਖੋਖਰ , ਸੁਖਪਾਲ ਜੀਤ ਸਿੰਘ ਜੋਰਾ ਵਰ ਸਿੰਘ , ਪੋਹਲਾ ਸਿੰਘ ਬਰਾੜ ਅਤੇ ਗਿਆਨ ਸਿੰਘ ਸੇਵਾ ਮੁਕਤ ਡੀ.ਪੀ. ਆਰ ਓ ਸਮੇਤ ਬਹੁਤ ਸਾਰੇ ਆਗੂਆਂ ਨੇ ਇਕੱਠੇ ਹੋਕੇ ਸਰਕਾਰ ਵਿਰੁੱਧ ਨਾਹਰੇਬਾਜੀ ਕੀਤੀ ।
ਸਾਂਝਾ ਕਰੋ
ਸਰੀਰ ਨੂੰ ਠੰਢਾ ਰੱਖਣ ਤੋਂ ਲੈ ਕੇ ਇਮਿਊਨਿਟੀ ਵਧਾਉਣ ਤੱਕ ਸਹਾਇਕ ਹੈ ਨਾਰਿਅਲ
Extension Lecture
ਸਰੀਰ ਵਿੱਚ ਪਾਣੀ ਦੀ ਕਮੀ ਹੋਣ ਨਾਲ ਸਿਹਤ ‘ਤੇ ਕੀ ਪੈਂਦਾ ਹੈ ਅਸਰ ?
ਮਾਡਲ ਹਾਊਸ ’ਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੇ ਘਰ ਤੇ ਫਿਰਿਆ ਪੀਲਾ ਪੰਜਾ
CM ਭਗਵੰਤ ਮਾਨ ਨੇ ਕੇਜਰੀਵਾਲ ਦੀ ਬੇਟੀ ਦੇ ਵਿਆਹ ‘ਤੇ ਲਾਈਆਂ ਰੌਣਕਾਂ
ਆਨਲਾਈਨ ਬੁੱਕ ਕਰੋ ਅਤੇ 90 ਮਿੰਟ ‘ਚ ਘਰ ਪਹੁੰਚੇਗਾ BSNL 5G Sim
ਬੰਗਲਾਦੇਸ਼ ’ਚ ਹਿੰਦੂ ਨੇਤਾ ਦੀ ਹੱਤਿਆ, ਭਾਰਤ ਨੇ ਜਤਾਈ ਸਖ਼ਤ ਨਾਰਾਜ਼ਗੀ
ਸਿੱਖਿਆ ਕ੍ਰਾਂਤੀ ਨਾਲ ਬਦਲ ਰਹੀ ਹੈ ਸਰਕਾਰੀ ਸਕੂਲਾਂ ਦੀ ਨੁਹਾਰ – ਚੇਅਰਮੈਨ ਰਮਨ ਬਹਿਲ
9 ਮਈ ਨੂੰ 6 ਘੰਟੇ ਲਈ ਬੰਦ ਰਹੇਗਾ ਮੁੰਬਈ ਹਵਾਈ ਅੱਡਾ
ਪੜ੍ਹੋ
ਸਰੀਰ ਨੂੰ ਠੰਢਾ ਰੱਖਣ ਤੋਂ ਲੈ ਕੇ
April 19, 2025
ਸਿਹਤ ਅਤੇ ਤੰਦਰੁਸਤੀ
,
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਦੇਸ਼
ਨਵੀਂ ਦਿੱਲੀ, 19 ਅਪ੍ਰੈਲ – ਗਰਮੀਆਂ ਵਿਚ ਨਾਰੀਅਲ ਖਾਣ ਨਾਲ...
Extension Lecture
April 19, 2025
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
ਸਰੀਰ ਵਿੱਚ ਪਾਣੀ ਦੀ ਕਮੀ ਹੋਣ ਨਾਲ
April 19, 2025
ਸਿਹਤ ਅਤੇ ਤੰਦਰੁਸਤੀ
,
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਦੇਸ਼
ਮਾਡਲ ਹਾਊਸ ’ਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ
April 19, 2025
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
CM ਭਗਵੰਤ ਮਾਨ ਨੇ ਕੇਜਰੀਵਾਲ ਦੀ ਬੇਟੀ
April 19, 2025
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
,
ਵਿਦੇਸ਼
ਆਨਲਾਈਨ ਬੁੱਕ ਕਰੋ ਅਤੇ 90 ਮਿੰਟ ‘ਚ
April 19, 2025
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਗਿਆਨ ਅਤੇ ਤਕਨਾਲੋਜੀ
ਬੰਗਲਾਦੇਸ਼ ’ਚ ਹਿੰਦੂ ਨੇਤਾ ਦੀ ਹੱਤਿਆ, ਭਾਰਤ
April 19, 2025
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਦੇਸ਼
ਸਿੱਖਿਆ ਕ੍ਰਾਂਤੀ ਨਾਲ ਬਦਲ ਰਹੀ ਹੈ ਸਰਕਾਰੀ
April 19, 2025
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
9 ਮਈ ਨੂੰ 6 ਘੰਟੇ ਲਈ ਬੰਦ
April 19, 2025
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਦੇਸ਼