ਰਾਵਿੰਦਰ ਸਿੰਘ ਸੋਢੀ ਦਾ ਨਾਟਕ ਜਿਥੇ ਬਾਬਾ ਪੈਰ ਧਰੇ:ਲੋਕਾਈ ਨੂੰ ਸਿੱਧੇ ਰਸਤੇ ਪਾਉਣ ਦਾ ਉਦਮ/ਉਜਾਗਰ ਸਿੰਘ

ਰਾਵਿੰਦਰ ਸਿੰਘ ਸੋਢੀ ਮੁਢਲੇ ਤੌਰ ‘ਤੇ ਵਿਦਿਅਕ ਮਾਹਿਰ ਹਨ। ਉਨ੍ਹਾਂ ਹੁਣ ਤੱਕ 6 ਨਾਟਕ ਦੀਆਂ ਪੁਸਤਕਾਂ, ਇਕ ਆਲੋਚਨਾ, ਇਕ ਜੀਵਨੀ, ਇਕ ਖੋਜ, ਇਕ ਕਵਿਤਾ ਅਤੇ ਦੋ ਸਿੱਖ ਧਰਮ ਨਾਲ ਸੰਬੰਧਤ

ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ/ਉਜਾਗਰ ਸਿੰਘ

  ਚਰਖ਼ੜੀ ਸ਼ਬਦ ਸਿੱਖ ਇਤਿਹਾਸ ਵਿੱਚ ਪਵਿਤਰਤਾ ਦਾ ਪ੍ਰਤੀਕ ਬਣਕੇ ਗਿਆਨ ਦੀ ਰੌਸ਼ਨੀ ਫ਼ੈਲਾ ਰਿਹਾ ਹੈ। ਗੁਰਭਜਨ ਗਿੱਲ ਮਾਖ਼ਿਓਂ ਮਿੱਠੀ ਸ਼ਬਦਾਵਲੀ ਦਾ ਵਣਜ਼ਾਰਾ ਹੈ, ਜਿਨ੍ਹਾਂ ਦੀ ਕਲਮ ਦੀ ਸਿਆਹੀ ਸਾਹਿਤਕ

 ‘ਪਟਿਆਲਾ ਦਾ ਸੰਖੇਪ ਇਤਿਹਾਸ ਅਤੇ ਉਘੇ ਵਸਨੀਕ’ ਅਵਤਾਰ ਸਿੰਘ ਦੀ ਖ਼ੋਜੀ ਪੁਸਤਕ/ ਉਜਾਗਰ ਸਿੰਘ

ਪਟਿਆਲਾ ਪੈਪਸੂ ਰਿਆਸਤ ਦਾ ਇਤਿਹਾਸਕ ਮਹੱਤਵ ਵਾਲਾ ਸ਼ਹਿਰ ਹੈ। ਇਸ ਸ਼ਹਿਰ ਬਾਰੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਪੁਸਤਕਾਂ ਲਿਖੀਆਂ ਹਨ। ਉਨ੍ਹਾਂ ਪੁਸਤਕਾਂ ਵਿੱਚ ਪਟਿਆਲਾ ਸ਼ਹਿਰ ਅਤੇ ਇਥੋਂ ਦੇ ਵਸਨੀਕਾਂ ਬਾਰੇ ਆਲੋਚਨਾਤਮਕ

ਪੰਜਾਬੀ ਸੰਸਾਰ ਨੂੰ ਭਿੰਨਤਾ ਨਾਲ ਰੂਪਮਾਨ ਕੀਤਾ ਹੈ ਅੰਤਰਰਾਸ਼ਟਰੀ ਪੱਤਰਕਾਰ ਅਤੇ ਸੰਪਾਦਕ ਨਰਪਾਲ ਸਿੰਘ ਸ਼ੇਰਗਿੱਲ ਨੇ /ਪੁਸਤਕ ਸਮੀਖਿਆ- ਪੰਜਾਬੀ ਸੰਸਾਰ-2021

  ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਹੰਢਿਆ ਹੋਇਆ ਸੰਪਾਦਕ ਹੈ। ਹਰ ਵਰ੍ਹੇ ਉਹ ਇੰਡੀਅਨਜ਼ ਐਬਰੌਡ ਐਂਡ ਪੰਜਾਬ ਇੰਮਪੈਕਟ ਦਾ ਅੰਕ ਵੰਨ-ਸਵੰਨਤਾ ਨਾਲ ਸੰਪਾਦਿਤ ਅਤੇ ਪ੍ਰਕਾਸ਼ਿਤ ਕਰਦਾ ਹੈ। ਸਾਲ

‘‘ਸਮਾਲਸਰ ਮੇਰਾ ਪਿੰਡ’’ ਜੱਗੀ ਬਰਾੜ ਸਮਾਲਸਰ ਦੀ ਇਤਿਹਾਸਕ ਪੁਸਤਕ/ ਉਜਾਗਰ ਸਿੰਘ

ਸਮਾਲਸਰ ਪਿੰਡ ਦੀ ਧੀ ਜੱਗੀ ਬਰਾੜ ਸਮਾਲਸਰ ਨੇ ਆਪਣੇ ਪਿੰਡ ਦੀ ਇਤਿਹਾਸਕ, ਧਾਰਮਿਕ ਅਤੇ ਸਮਾਜਿਕ ਵਿਰਾਸਤ ਬਾਰੇ ਜਾਣਕਾਰੀ ਭਰਪੂਰ ਪੁਸਤਕ ‘‘ ਸਮਾਲਸਰ ਮੇਰਾ ਪਿੰਡ’’ ਲਿਖਕੇ ਆਪਣੀ ਵਿਰਾਸਤੀ ਮਿੱਟੀ ਦੀ ਮਹਿਕ

ਅਮਰ ਸੂਫ਼ੀ ਦੀ ਪੁਸਤਕ ‘ਰਾਜ ਕਰੇਂਦੇ ਰਾਜਿਆ’ ਕਿਸਾਨੀ ਸਰੋਕਾਰਾਂ ਦੀ ਪ੍ਰਤੀਕ/ ਉਜਾਗਰ ਸਿੰਘ

ਅਮਰ ਸੂਫ਼ੀ ਨੇ ਦੋਹਿਆਂ ਦੀ ਪੁਸਤਕ ਰਾਜ ਕਰੇਂਦੇ ਰਾਜਿਆ ਕਿਸਾਨੀ ਅੰਦੋਲਨ ਵਿੱਚ ਸੰਘਰਸ਼ ਕਰ ਰਹੇ ਯੋਧਿਆਂ, ਕਿਰਤੀ ਅਤੇ ਕਿਸਾਨ ਸ਼ਹੀਦਾਂ ਨੂੰ ਸਮਰਪਤ ਕੀਤੀ ਹੈ। ਉਨ੍ਹਾਂ ਦੀ 127 ਪੰਨਿਆਂ ਅਤੇ 150

ਕੁਲਬੀਰ ਬਡੇਸਰੋਂ ਦਾ ਕਹਾਣੀ ਸੰਗ੍ਰਹਿ “ਤੁਮ ਕਿਉਂ ਉਦਾਸ ਹੋ”/ ਰਵਿੰਦਰ ਚੋਟ

ਕੁਲਬੀਰ ਬਡੇਸਰੋਂ ਦਾ ਨਵਾਂ ਛਪਿਆ ਕਹਾਣੀ ਸੰਗ੍ਰਹਿ “ਤੁਮ ਕਿਉਂ ਉਦਾਸ ਹੋ” ਪੜ੍ਹ ਕੇ ਹਟਿਆਂ ਹਾਂ।ਇਸ ਵਿੱਚ ਉਸ ਦੀਆਂ ਗਿਆਰਾਂ ਕਹਾਣੀਆਂ ਹਨ ਅਤੇ ਸਾਰੀਆਂ ਕਹਾਣੀਆਂ ਦੀ ਆਤਮਾ ਇਕੋ ਨਜ਼ਰ ਆਉਦੀ ਹੈ-

ਰਾਜਬੀਰ ਮੱਤਾ ਦਾ ਕਾਵਿ ਸੰਗ੍ਰਹਿ ‘ਅੱਖ਼ਰਾਂ ਦੀ ਡਾਰ’  ਮੁਹੱਬਤ ਵਿੱਚ ਲਪੇਟੀ ਸਮਾਜਿਕਤਾ/ਉਜਾਗਰ ਸਿੰਘ

  ਰਾਜਬੀਰ ਮੱਤਾ ਦੇ ਪਲੇਠੇ ਕਾਵਿ ਸੰਗ੍ਰਹਿ ਅੱਖਰਾਂ ਦੀ ਡਾਰ ਦੀਆਂ ਕਵਿਤਾਵਾਂ ਇਸ਼ਕ ਮੁਹੱਬਤ ਦੀਆਂ ਬਾਤਾਂ ਪਾਉਂਦੀਆਂ ਹੋਈਆਂ ਸਮਾਜਕ ਤਾਣੇ ਬਾਣੇ ਵਿੱਚ ਆਈ ਗਿਰਾਵਟ ਦਾ ਪ੍ਰਗਟਾਵਾ ਕਰ ਰਹੀਆਂ ਹਨ। ਕਵੀ