ਗੌਰਵ ਚੌਹਾਨ ਏਲੋਰਡਾ ਕੱਪ ਦੇ ਸੈਮੀਫਾਈਨਲ ਵਿੱਚ

ਭਾਰਤ ਦੇ ਗੌਰਵ ਚੌਹਾਨ ਨੇ ਅੱਜ ਇੱਥੇ ਏਲੋਰਡਾ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਪੁਰਸ਼ 92+ ਕਿਲੋ ਭਾਰ ਵਰਗ ਦੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਜਦਕਿ ਸ਼ਿਵਾ ਥਾਪਾ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਿਆ। ਗੌਰਵ ਨੇ ਸਥਾਨਕ ਮੁੱਕੇਬਾਜ਼ ਡੇਨੀਅਲ ਸਪਾਰਬੇ ਨੂੰ 3-2 ਨਾਲ ਹਰਾਇਆ ਜਦਕਿ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਛੇ ਤਗਮੇ ਜੇਤੂ ਸ਼ਿਵਾ ਨੂੰ ਕਜ਼ਾਖ਼ਸਤਾਨ ਦੇ ਅਬਦੁਅਲੀ ਅਲਮਤ ਨੇ 63.5 ਕਿਲੋ ਭਾਰ ਵਰਗ ਵਿੱਚ 4-1 ਨਾਲ ਮਾਤ ਦਿੱਤੀ। ਇਸੇ ਤਰ੍ਹਾਂ ਏਸ਼ਿਆਈ ਖੇਡਾਂ ਦੇ ਮੌਜੂਦਾ ਚੈਂਪੀਅਨ ਚੀਨ ਦੇ ਟੀ. ਤੰਗਲਾਤੀਹਾਨ ਤੋਂ 5-0 ਨਾਲ ਹਾਰ ਕੇ ਸੰਜੈ ਵੀ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ ਹੈ।

ਸਾਂਝਾ ਕਰੋ

ਪੜ੍ਹੋ

ਸਕਾਲਰਾਂ ਲਈ ਬਣਿਆ ਖਿੱਚ ਦਾ ਕੇਂਦਰ ਪਟਿਆਲਾ

ਪਟਿਆਲਾ, 22 ਸਤੰਬਰ – ਪਟਿਆਲਾ ਰਿਆਸਤ ਦਾ ਪੁਰਾਲੇਖ ਵਿਭਾਗ ਪੁਰਾਣੇ...