ਦਿੱਲੀ LG ਨੇ ਮੁੱਖ ਮੰਤਰੀ ਆਤਿਸ਼ੀ ਨੂੰ ਪੱਤਰ ਲਿਖ ਕੇ 7 ਨਵੰਬਰ ਨੂੰ ਛੁੱਟੀ ਦਾ ਐਲਾਨ ਕਰਨ ਦੀ ਕੀਤੀ ਅਪੀਲ

ਨਵੀਂ ਦਿੱਲੀ, 1 ਨਵੰਬਰ – ਦੀਵਾਲੀ ਤੋਂ ਬਾਅਦ ਛਠ ਮਹਾਪੁਰਬ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਮੁੱਖ ਮੰਤਰੀ ਆਤਿਸ਼ੀ ਨੂੰ ਪੱਤਰ ਲਿਖ ਕੇ ਛਠ ਦੇ ਤੀਜੇ ਦਿਨ ਯਾਨੀ 7 ਨਵੰਬਰ ਨੂੰ (ਪੂਰੇ ਦਿਨ ਦੀ ਛੁੱਟੀ) ਐਲਾਨਕਰਨ ਦੀ ਬੇਨਤੀ ਕੀਤੀ ਹੈ। ਦੱਸ ਦੇਈਏ ਕਿ ਹੁਣ ਤੱਕ 7 ਨਵੰਬਰ ਨੂੰ ਪਾਬੰਦੀਸ਼ੁਦਾ ਛੁੱਟੀ ਐਲਾਨੀ ਗਈ ਹੈ।

ਸਾਂਝਾ ਕਰੋ

ਪੜ੍ਹੋ