ਸਿੰਧੂ ਇੰਡੋਨੇਸ਼ੀਆ ਓਪਨ ਦੇ ਪਹਿਲੇ ਗੇੜ ’ਚੋਂ ਬਾਹਰ

ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਅੱਜ ਚੀਨੀ ਤਾਇਪੇ ਦੀ ਸੁ ਵੇਨ-ਚੀ ਤੋਂ ਪਹਿਲੇ ਗੇੜ ਵਿੱਚ ਹਾਰ ਕੇ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਤੋਂ ਬਾਹਰ ਹੋ ਗਈ। ਉਸ ਨੂੰ ਬੀਡਬਲਿਊਐਫ ਸੁਪਰ 1000 ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਮੁਕਾਬਲੇ ਵਿੱਚ 15-21, 21-15, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਧਰ ਮਹਿਲਾ ਡਬਲਜ਼ ਦੇ ਆਖਰੀ 32 ਗੇੜ ਵਿੱਚ ਰੁਤਪਰਨਾ ਪਾਂਡਾ ਅਤੇ ਸਵੇਤਪਰਨਾ ਪਾਂਡਾ ਦੀ ਭਾਰਤੀ ਜੋੜੀ ਕਿਮ ਸੋ ਯਿਓਂਗ ਅਤੇ ਕੋਂਗ ਹੀ ਯੋਂਗ ਦੀ ਛੇਵਾਂ ਦਰਜਾ ਪ੍ਰਾਪਤ ਕੋਰੀਆ ਦੀ ਜੋੜੀ ਤੋਂ 12-21, 9-21 ਨਾਲ ਹਾਰ ਗਈ।

ਸਾਂਝਾ ਕਰੋ

ਪੜ੍ਹੋ

ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਹੋਣਗੇ ਭਾਰਤੀ

ਨਵੀਂ ਦਿੱਲੀ, 22 ਸਤੰਬਰ – ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ...