ਯੂਪੀਐਸੀ ਨੇ ਜਾਰੀ ਕੀਤਾ ਫਾਈਨਲ ਰਿਜ਼ਲਟ

ਨਵੀਂ ਦਿੱਲੀ, 22 ਅਪ੍ਰੈਲ – ਪਬਲਿਕ ਸਰਵਿਸ ਕਮਿਸ਼ਨ ਵੱਲੋਂ ਯੂਪੀਐਸਸੀ (UPSC ) ਦਾ ਫਾਈਨਲ ਰਿਜ਼ਲਟ ਐਲਾਨ ਦਿੱਤਾ ਗਿਆ ਹੈ। ਸਾਰੇ ਉਮੀਦਵਾਰ upsc.gov.in ‘ਤੇ ਜਾ ਕੇ ਇੱਕ ਕਲਿੱਕ ਵਿੱਚ ਆਪਣਾ ਨਤੀਜਾ ਦੇਖ ਸਕਦੇ ਹਨ।

ਇਦਾਂ ਦੇਖੋ ਆਪਣਾ Result

ਸਭ ਤੋਂ ਪਹਿਲਾਂ UPSC ਦੀ ਅਧਿਕਾਰਤ ਵੈੱਬਸਾਈਟ upsc.gov.in ‘ਤੇ ਜਾਓ। ਹੋਮਪੇਜ ‘ਤੇ ਦਿੱਤੇ ਗਏ ਲਿੰਕ “UPSC Civil Services Final Result 2024” ‘ਤੇ ਕਲਿੱਕ ਕਰੋ। ਹੁਣ ਇੱਕ ਨਵੀਂ PDF ਫਾਈਲ ਖੁੱਲ੍ਹੇਗੀ, ਜਿਸ ਵਿੱਚ ਰੋਲ ਨੰਬਰਾਂ ਦੀ List ਦਿੱਤੀ ਹੋਵੇਗੀ। ਇਸ ਵਿੱਚ ਆਪਣਾ ਰੋਲ ਨੰਬਰ ਦੇਖੋ। ਇਸ ਫਾਈਲ ਨੂੰ ਡਾਊਨਲੋਡ ਕਰੋ ਅਤੇ ਇੱਕ ਪ੍ਰਿੰਟਆਊਟ ਰੱਖੋ।

ਸਾਂਝਾ ਕਰੋ

ਪੜ੍ਹੋ