ਕੇਰਲ ਦੇ ਸੀਨੀਅਰ ਕਾਂਗਰਸੀ ਡਾ. ਸੁਰਾਨਦ ਰਾਜਸ਼ੇਖਰਨ ਨੇਤਾ ਦਾ ਹੋਇਆ ਦੇਹਾਂਤ

ਕੇਰਲ, 11 ਅਪ੍ਰੈਲ – ਸੀਨੀਅਰ ਕਾਂਗਰਸੀ ਆਗੂ ਅਤੇ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ (ਕੇਪੀਸੀਸੀ) ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਡਾ. ਸੁਰਾਨਦ ਰਾਜਸ਼ੇਖਰਨ ਦਾ ਦਿਹਾਂਤ ਹੋ ਗਿਆ। ਉਸਨੂੰ ਕੋਚੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਕੋਲਮ ਜ਼ਿਲ੍ਹੇ ਦੇ ਚਥਨੂਰ ਵਿਖੇ ਕੀਤਾ ਜਾਵੇਗਾ।

ਸਾਂਝਾ ਕਰੋ

ਪੜ੍ਹੋ