Skip to content
April 18, 2025 6:35 pm
ਸਾਡੇ ਬਾਰੇ
ਸੰਪਰਕ
Menu
ਸਾਡੇ ਬਾਰੇ
ਸੰਪਰਕ
ਮੁੱਖ ਖ਼ਬਰਾਂ
ਪੰਜਾਬ
ਦੇਸ਼
ਵਿਦੇਸ਼
ਅਪਰਾਧ
ਲੇਖ
ਸਿਆਸਤ
ਸਿਹਤ ਅਤੇ ਤੰਦਰੁਸਤੀ
ਵਿਗਿਆਨ ਅਤੇ ਤਕਨਾਲੋਜੀ
ਵਿਅੰਗ
ਖਾਣਾ ਖਜ਼ਾਨਾ
ਫਿਲਮੀ ਜਗਤ
ਸਾਹਿਤ ਮੰਚ
ਸੰਪਾਦਕੀ
ਸਾਹਿਤਕ ਲੇਖ
ਕਥਾ-ਕਹਾਣੀਆਂ
ਕਾਵਿ ਜਗਤ
ਪੁਸਤਕ ਅਲੋਚਨਾ
ਵਾਤਾਵਰਨ
ਕਾਰੋਬਾਰ
ਖੇਡ-ਸੰਸਾਰ
ਕ੍ਰਿਕਟ
Menu
ਮੁੱਖ ਖ਼ਬਰਾਂ
ਪੰਜਾਬ
ਦੇਸ਼
ਵਿਦੇਸ਼
ਅਪਰਾਧ
ਲੇਖ
ਸਿਆਸਤ
ਸਿਹਤ ਅਤੇ ਤੰਦਰੁਸਤੀ
ਵਿਗਿਆਨ ਅਤੇ ਤਕਨਾਲੋਜੀ
ਵਿਅੰਗ
ਖਾਣਾ ਖਜ਼ਾਨਾ
ਫਿਲਮੀ ਜਗਤ
ਸਾਹਿਤ ਮੰਚ
ਸੰਪਾਦਕੀ
ਸਾਹਿਤਕ ਲੇਖ
ਕਥਾ-ਕਹਾਣੀਆਂ
ਕਾਵਿ ਜਗਤ
ਪੁਸਤਕ ਅਲੋਚਨਾ
ਵਾਤਾਵਰਨ
ਕਾਰੋਬਾਰ
ਖੇਡ-ਸੰਸਾਰ
ਕ੍ਰਿਕਟ
ਤਾਜ਼ਾ ਖ਼ਬਰਾਂ
ਕੀ ਸੀਟੀ ਸਕੈਨ ਨਾਲ ਹੁੰਦਾ ਹੈ ਕੈਂਸਰ ?
ਇਹ 10 ਚੀਜ਼ਾਂ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਦਿਵਾਉਣਗੀਆਂ ਛੁਟਕਾਰਾ
ਮਾਨਸਾ ‘ਚ ਪਲਟੀ ਫਾਰਚੂਨਰ, 2 ਦੀ ਮੌਤ, 2 ਗੰਭੀਰ ਜ਼ਖਮੀ
ਡੌਂਕੀ ਨੇ ਖਾ ਲਿਆ ਪੰਜਾਬ ਦਾ ਇੱਕ ਹੋਰ ਨੌਜਵਾਨ
ਵਿਦੇਸ਼ ‘ਚ ਨੌਕਰੀ ਦਾ ਮੌਕਾ, 1 ਲੱਖ ਤੱਕ ਤਨਖਾਹ, ਰਿਹਾਇਸ਼ ਤੇ ਖਾਣਾ ਬਿਲਕੁਲ ਮੁਫ਼ਤ…
ਡਰਾਈਵਿੰਗ ਲਾਈਸੈਂਸ ਬਣਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਨਵੇਂ ਹੁਕਮ ਜਾਰੀ…
ਇਸ ਦੇਸ਼ ਨੇ ਬੱਚਿਆਂ ਲਈ TikTok ਅਤੇ Facebook ‘ਤੇ ਲਗਾਈ ਪਾਬੰਦੀ
ਸੈਕਟਰ 41 ਵਿਖੇ ਧੂਮਧਾਮ ਨਾਲ ਮਨਾਈ ਦੁਰਗਾ ਅਸ਼ਟਮੀ ਦਾ ਤਿਉਹਾਰ
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
April 7, 2025
ਚੰਡੀਗੜ੍ਹ, 7 ਅਪ੍ਰੈਲ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਚੰਡੀਗੜ੍ਹ ਦੇ ਸੈਕਟਰ 41 ਏ ਵਿਖੇ ਦੁਰਗਾ ਅਸ਼ਟਮੀ ਦਾ ਤਿਉਹਾਰ ਬੜੀ ਧੁਮ ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਮਾਤਾ ਦਾ ਵਿਸ਼ਾਲ ਦਰਬਾਰ ਸਜਾਇਆ ਗਿਆ ਅਤੇ ਮਾਤਾ ਦੇ ਭਜਨਾ ਦਾ ਗੁਣਗਾਨ ਕਰਕੇ ਸਾਰੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ ਗਿਆ। ਰੰਗ ਬਰਸੇ ਦਰਬਾਰ ਭਜਨ ਤੇ ਸਾਰੇ ਭਗਤ ਝੂਮ ਉਠੇ ਅਤੇ ਮਾਤਾ ਦੇ ਜੈਕਾਰਿਆਂ ਨਾਲ ਪੰਡਾਲ ਗੂੰਜ ਉਠਿਆ। ਇਸ ਮਗਰੋਂ ਕੰਜਕ ਪੂਜਨ ਕਰਕੇ ਮਾਤਾ ਦਾ ਆਸ਼ੀਰਵਾਦ ਹਾਸਿਲ ਕੀਤਾ। ਅੰਤ ਵਿੱਚ ਮਾਤਾ ਦਾ ਭੰਡਾਰਾ ਵੀ ਲਗਾਇਆ ਗਿਆ। ਇਸ ਮੌਕੇ ਆਸ਼ਾ ਜੈਸਵਾਲ, ਸੀਮਾ, ਸੁਕੇਸ਼ਾ, ਕਿਰਨ, ਰੰਜੂ, ਪਾਇਲ, ਰਿਤੂ ਅਤੇ ਹੋਰ ਇਲਾਕਾ ਵਾਸੀ ਮੌਜੂਦ ਰਹੇ। ਇਲਾਕਾ ਨਿਵਾਸੀਆਂ ਨੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਬੱਚਿਆ ਨੂੰ ਧਰਮ ਕਰਮ ਦੇ ਕੰਮਾਂ ਵਿਚ ਜੋੜਨਾ ਚਾਹੀਦਾ ਹੈ ਤਾਂ ਜੋ ਬੱਚੇ ਆਪਣੀਆਂ ਜੜ੍ਹਾਂ ਤੋਂ ਜਾਣੂ ਹੋ ਸਕਣ। ਉਹਨਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਧਾਰਮਿਕ ਗ੍ਰੰਥਾਂ ਨਾਲ ਜੋੜਨਾ ਚਾਹੀਦਾ ਹੈ, ਜਿਸ ਨਾਲ ਭਵਿੱਖ ਵਿਚ ਉਹ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ।
ਸਾਂਝਾ ਕਰੋ
ਕੀ ਸੀਟੀ ਸਕੈਨ ਨਾਲ ਹੁੰਦਾ ਹੈ ਕੈਂਸਰ ?
ਇਹ 10 ਚੀਜ਼ਾਂ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਦਿਵਾਉਣਗੀਆਂ ਛੁਟਕਾਰਾ
ਮਾਨਸਾ ‘ਚ ਪਲਟੀ ਫਾਰਚੂਨਰ, 2 ਦੀ ਮੌਤ, 2 ਗੰਭੀਰ ਜ਼ਖਮੀ
ਡੌਂਕੀ ਨੇ ਖਾ ਲਿਆ ਪੰਜਾਬ ਦਾ ਇੱਕ ਹੋਰ ਨੌਜਵਾਨ
ਵਿਦੇਸ਼ ‘ਚ ਨੌਕਰੀ ਦਾ ਮੌਕਾ, 1 ਲੱਖ ਤੱਕ ਤਨਖਾਹ, ਰਿਹਾਇਸ਼ ਤੇ ਖਾਣਾ ਬਿਲਕੁਲ ਮੁਫ਼ਤ…
ਡਰਾਈਵਿੰਗ ਲਾਈਸੈਂਸ ਬਣਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਨਵੇਂ ਹੁਕਮ ਜਾਰੀ…
ਇਸ ਦੇਸ਼ ਨੇ ਬੱਚਿਆਂ ਲਈ TikTok ਅਤੇ Facebook ‘ਤੇ ਲਗਾਈ ਪਾਬੰਦੀ
ਦੇਸ਼ ਭਰ ‘ਚ ਵੋਡਾਫੋਨ ਆਈਡੀਆ ਦੀ ਸਰਵਿਸ ਡਾਊਨ?
ਭਾਰਤ ‘ਚ ਲਾਂਚ ਹੋਇਆ Samsung Galaxy M56 5G ਸਮਾਰਟਫੋਨ
ਪੜ੍ਹੋ
ਕੀ ਸੀਟੀ ਸਕੈਨ ਨਾਲ ਹੁੰਦਾ ਹੈ ਕੈਂਸਰ
April 18, 2025
ਸਿਹਤ ਅਤੇ ਤੰਦਰੁਸਤੀ
,
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਦੇਸ਼
ਨਵੀਂ ਦਿੱਲੀ, 18 ਅਪ੍ਰੈਲ – ਸੀਟੀ ਸਕੈਨ ਕੈਂਸਰ ਦਾ ਕਾਰਨ...
ਇਹ 10 ਚੀਜ਼ਾਂ ਪੇਟ ਨਾਲ ਜੁੜੀਆਂ ਕਈ
April 18, 2025
ਸਿਹਤ ਅਤੇ ਤੰਦਰੁਸਤੀ
,
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਦੇਸ਼
ਮਾਨਸਾ ‘ਚ ਪਲਟੀ ਫਾਰਚੂਨਰ, 2 ਦੀ ਮੌਤ,
April 18, 2025
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
,
ਵਿਦੇਸ਼
ਡੌਂਕੀ ਨੇ ਖਾ ਲਿਆ ਪੰਜਾਬ ਦਾ ਇੱਕ
April 18, 2025
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
,
ਵਿਦੇਸ਼
ਵਿਦੇਸ਼ ‘ਚ ਨੌਕਰੀ ਦਾ ਮੌਕਾ, 1 ਲੱਖ
April 18, 2025
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
ਡਰਾਈਵਿੰਗ ਲਾਈਸੈਂਸ ਬਣਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ,
April 18, 2025
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
ਇਸ ਦੇਸ਼ ਨੇ ਬੱਚਿਆਂ ਲਈ TikTok ਅਤੇ
April 18, 2025
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਗਿਆਨ ਅਤੇ ਤਕਨਾਲੋਜੀ
,
ਵਿਦੇਸ਼
ਦੇਸ਼ ਭਰ ‘ਚ ਵੋਡਾਫੋਨ ਆਈਡੀਆ ਦੀ ਸਰਵਿਸ
April 18, 2025
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਗਿਆਨ ਅਤੇ ਤਕਨਾਲੋਜੀ
,
ਵਿਦੇਸ਼
ਭਾਰਤ ‘ਚ ਲਾਂਚ ਹੋਇਆ Samsung Galaxy M56
April 18, 2025
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਗਿਆਨ ਅਤੇ ਤਕਨਾਲੋਜੀ
,
ਵਿਦੇਸ਼