ਮਾਂ ਬਣੀ ਅਦਾਕਾਰਾ ਕੈਟਰੀਨਾ ਕੈਫ, ਪੁੱਤ ਨੂੰ ਦਿੱਤਾ ਜਨਮ
ਮੁੰਬਈ, 7 ਨਵੰਬਰ - ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਘਰ ਕਿਲਕਾਰੀ ਗੂੰਜੀ…
ਪਰੇਸ਼ ਰਾਵਲ ਦੀ ਆਉਣ ਵਾਲੀ ਫ਼ਿਲਮ ‘ਦ ਤਾਜ ਸਟੋਰੀ’ ’ਤੇ ਪਾਬੰਦੀ ਲਗਾਉਣ ਦੀ ਮੰਗ
ਅਯੁੱਧਿਆ, 28 ਅਕਤੂਬਰ - ਅਯੁੱਧਿਆ ਦੇ ਭਾਜਪਾ ਆਗੂ ਰਜਨੀਸ਼ ਸਿੰਘ ਨੇ ਇਨਫਰਮੇਸ਼ਨ ਬਰਾਡਕਾਸਟਿੰਗ ਮੰਤਰਾਲੇ ਅਤੇ…
ਇਸ ਦਿਨ ਹੋਵੇਗਾ ਬਿੱਗ ਬੌਸ ਸੀਜ਼ਨ 19 ਦਾ ਗ੍ਰੈਂਡ ਫਿਨਾਲੇ
ਨਵੀਂ ਦਿੱਲੀ, 27 ਅਕਤੂਬਰ - ਛੋਟੇ ਪਰਦੇ ਦੇ ਸਭ ਤੋਂ ਪ੍ਰਸਿੱਧ ਰੀਅਲਿਟੀ ਸ਼ੋਅਜ਼ ਬਾਰੇ ਜ਼ਿਕਰ…
ਅਣਜਾਣੇ ਵਿੱਚ ਹੋਇਆ ਹੈ ਮੈਂ ਮੁਆਫ਼ੀ ਮੰਗਦੀ ਹਾਂ : ਕੰਗਨਾ ਰਣੌਤ
ਬਠਿੰਡਾ, 27 ਅਕਤੂਬਰ - ਭਾਰਤੀ ਜਨਤਾ ਪਾਰਟੀ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਨਾਮਵਰ ਅਦਾਕਾਰਾ…
ਮੁੰਬਈ ਵਿੱਚ “ਹਿੰਦ ਦੀ ਚਾਦਰ – ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ” ਦਾ 350ਵਾਂ ਸ਼ਹੀਦੀ ਸ਼ਤਾਬਦੀ ਸਮਾਰੋਹ
*ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਮਾਰੋਹ ਵਿਚ ਰਾਸ਼ਟਰੀ ਏਕਤਾ…
ਲੋਕਾਂ ਨੂੰ ਹਸਾਉਣ ਵਾਲੇ ਦਿੱਗਜ ਅਦਾਕਾਰ ਦਾ ਦੇਹਾਂਤ
ਮੁੰਬਈ, 25 ਅਕਤੂਬਰ - ਬਾਲੀਵੁੱਡ ਅਤੇ ਟੈਲੀਵਿਜ਼ਨ ਜਗਤ ਲਈ ਅੱਜ ਦੁਖਦਾਈ ਖ਼ਬਰ ਸਾਹਮਣੇ ਆਈ ਹੈ।…
ਪ੍ਰਸਿੱਧ ਰੰਗਮੰਚ ਤੇ ਟੀ.ਵੀ. ਅਦਾਕਾਰ ਇੰਦਰਜੀਤ ਸਿੰਘ ਸਹਾਰਨ ਦਾ ਦਿਹਾਂਤ
ਅੰਮ੍ਰਿਤਸਰ, 25 ਅਕਤੂਬਰ - ਪ੍ਰਸਿੱਧ ਰੰਗਮੰਚ ਤੇ ਟੀ.ਵੀ. ਅਦਾਕਾਰ ਇੰਦਰਜੀਤ ਸਿੰਘ ਸਹਾਰਨ ਦਾ ਦਿਹਾਂਤ ਹੋ…
ਬਾਲੀਵੁੱਡ ‘ਚ ਫਿਰ ਪਸਰਿਆ ਮਾਤਮ, ਇਸ ਮਸ਼ਹੂਰ ਗਾਇਕ ਦਾ ਹੋਇਆ ਦਿਹਾਂਤ
ਮੁੰਬਈ, 22 ਅਕਤੂਬਰ - ਫਿਲਮ ਇੰਡਸਟਰੀ ਤੋਂ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਗਾਇਕ…
ਬਜ਼ੁਰਗ ਤੇ ਹਾਸਰਸ ਅਦਾਕਾਰ ਅਸਰਾਨੀ ਦਾ ਦੇਹਾਂਤ
ਮੁੰਬਈ, 21 ਅਕਤੂਬਰ - “ਸ਼ੋਲੇ” ਅਤੇ ਹੋਰ ਅਣਗਿਣਤ ਅਜਿਹੇ ਕਿਰਦਾਰਾਂ ਵਿੱਚ ਬ੍ਰਿਟਿਸ਼ ਯੁੱਗ ਦੇ ਜੇਲ੍ਹਰ…