ਰਾਜਧਾਨੀ ‘ਚ ਤਸ਼ੱਦਦ ਦੀ ਕਰੜੀ ਨਿੰਦਾ
ਨਵੀਂ ਦਿੱਲੀ, 12 ਅਕਤੂਬਰ - ਸਰਬ ਭਾਰਤ ਨÏਜਵਾਨ ਸਭਾ (ਪੰਜਾਬ) ਨੇ ਦਿੱਲੀ ਦੇ ਕਨਾਟ ਪਲੇਸ…
ਭਾਜਪਾ, ਅਕਾਲੀ ਦਲ ਤੇ ਕਾਂਗਰਸ ਸਰਕਾਰਾਂ ਨੇ ਨਸ਼ੇ ਫੈਲਾਏ : ਮਾਨ
ਮੁਹਾਲੀ, 12 ਅਕਤੂਬਰ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਇਤਿਹਾਸਕ ਧਰਤੀ ਚੱਪੜਚਿੜੀ ਤੋਂ…
ਸਾਫ-ਸੁਥਰੀ ਸਿਆਸਤ ਕਰਾਂਗਾ : ਪਰਗਟ ਸਿੰਘ
ਚੰਡੀਗੜ੍ਹ, 12 ਅਕਤੂਬਰ - ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਮੌਕੇ ਪਰਗਟ ਸਿੰਘ ਨੇ…
ਨਾਮਕਰਣ
ਆਂਧਰਾ ਪ੍ਰਦੇਸ਼ ਦੇ ਭੋਗਪੁਰਮ ਵਿਖੇ ਅਗਸਤ ਵਿੱਚ ਇੱਕ ਨਵੇਂ ਹਵਾਈ ਅੱਡੇ ਦਾ ਉਦਘਾਟਨ ਕਰਦੇ ਸਮੇਂ…
“ਲੋਕ ਕੀ ਕਹਿਣਗੇ” ਸਮਾਗਮ 25 ਅਕਤੂਬਰ ਨੂੰ
ਕੈਲਗਰੀ, 12 ਅਕਤੂਬਰ - ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਅਕਤੂਬਰ ਮਹੀਨੇ ਦੀ ਮੀਟਿੰਗ ਬਹੁਤ ਹੀ…
ਡਾ. ਸਤਿਆਵਾਨ ਸੌਰਭ ਬਾਲ ਸਾਹਿਤ ਵਿੱਚ ਚਮਕੇ; ‘ਪ੍ਰਗਿਆਨ’ ਨੂੰ 31,000 ਰੁਪਏ ਦਾ ਸਰਵੋਤਮ ਕਾਰਜ ਪੁਰਸਕਾਰ ਮਿਲਿਆ/ਡਾ. ਸਤਿਆਵਾਨ ਸੌਰਭ
ਮੁੱਖ ਮੰਤਰੀ ਦੁਆਰਾ ਪ੍ਰਵਾਨਿਤ ਹਰਿਆਣਾ ਸਾਹਿਤ ਅਤੇ ਸੱਭਿਆਚਾਰ ਅਕੈਡਮੀ ਦਾ ਸਰਵੋਤਮ ਕਾਰਜ ਪੁਰਸਕਾਰ, ਪੀਐਚ.ਡੀ. ਸਾਹਿਤਕ…
ਸੇਵਾ ਕੇਂਦਰ ਬੰਦ ਰਹਿਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ
ਭਿੱਖੀਵਿੰਡ - 12 ਅਕਤੂਬਰ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ…
ਸੁਪਰੀਮ ਕੋਰਟ ਨੇ ਦਿੱਲੀ ਦੇ ਗ੍ਰਹਿ ਸਕੱਤਰ, ਡੀ ਸੀ ਪੀ ਤੇ ਮੈਟਰੋ ਦੇ ਚੇਅਰਪਰਸਨ ਨੂੰ ਨੋਟਿਸ
ਨਵੀਂ ਦਿੱਲੀ- 12 ਅਕਤੂਬਰ ਸੁਪਰੀਮ ਕੋਰਟ ਨੇ ਦਿੱਲੀ ਮੈਟਰੋ ਅਤੇ ਰੇਲਗੱਡੀਆਂ ਨੂੰ ਮੁਕੰਮਲ ਤੌਰ ’ਤੇ…
ਨੈਸ਼ਨਲ ਕਾਨਫ਼ਰੰਸ ਦੇ ਸੀਨੀਅਰ ਆਗੂ ਸਰਦਾਰ ਹਰਬੰਸ ਸਿੰਘ ਦਾ ਦੇਹਾਂਤ
ਨੈਸ਼ਨਲ ਕਾਨਫ਼ਰੰਸ (NC) ਦੇ ਸੀਨੀਅਰ ਆਗੂ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਸਰਦਾਰ ਹਰਬੰਸ ਸਿੰਘ ਦਾ…