ਕੇਂਦਰੀ ਬਜਟ 1 ਫਰਵਰੀ ਨੂੰ ਪੇਸ਼! 26 ਸਾਲਾਂ ‘ਚ ਪਹਿਲੀ ਵਾਰੀ ਐਤਵਾਰ ਨੂੰ ਪੇਸ਼ ਹੋਵੇਗਾ ਆਮ ਬਜਟ
ਨਵੀਂ ਦਿੱਲੀ, 9 ਜਨਵਰੀ - ਸਿਆਸੀ ਮਾਮਲਿਆਂ ਦੀ ਕੈਬਨਿਟ ਸੰਮਤੀ (CCPA) ਨੇ ਸੰਸਦ ਦੇ ਬਜਟ…
ਹੁਣ ਗਰੀਬ ਬੱਚਿਆਂ ਨੂੰ ਵੀ ਮਿਲ ਸਕੇਗਾ ਪ੍ਰਾਈਵੇਟ ਸਕੂਲਾਂ ‘ਚ ਮਿਲੇਗਾ ਦਾਖਲਾ
ਚੰਡੀਗੜ੍ਹ, 9 ਜਨਵਰੀ - ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਗਰੀਬ ਬੱਚਿਆਂ ਦੇ ਦਾਖਲੇ ਲਈ ਰਸਤਾ…
ਹਿਮਾਚਲ ਪ੍ਰਦੇਸ਼ ਵਿੱਚ ਵੱਡਾ ਸੜਕ ਹਾਦਸਾ, ਬੱਸ ਖੱਡ ਵਿੱਚ ਡਿੱਗੀ
ਨਾਹਨ, 9 ਜਨਵਰੀ - ਹਿਮਾਚਲ ਪ੍ਰਦੇਸ਼ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਸਿਰਮੌਰ ਜ਼ਿਲ੍ਹੇ…
ਚੰਡੀਗੜ੍ਹ ਦੇ ਸਕੂਲਾਂ ’ਚ 13 ਜਨਵਰੀ ਤੱਕ ਲੱਗਦੀਆਂ ਰਹਿਣਗੀਆਂ ਆਨਲਾਈਨ ਕਲਾਸਾਂ
ਚੰਡੀਗੜ੍ਹ, 9 ਜਨਵਰੀ - ਯੂ ਟੀ ਖੇਤਰ ਵਿੱਚ ਠੰਢ ਵਧਣ ਤੇ ਆਉਣ ਵਾਲੇ ਦਿਨਾਂ ਵਿੱਚ…
ਕੰਗਣਾ ਰਣੌਤ ‘ਤੇ ਭੜਕੀ ਬੇਬੇ ਮਹਿੰਦਰ ਕੌਰ, ਕਿਹਾ…
ਬਠਿੰਡਾ, 9 ਜਨਵਰੀ - ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਣਾ ਰਣੌਤ ਵਿਰੁੱਧ ਮਾਣਹਾਨੀ ਦਾ ਕੇਸ…
ਵੈਨੇਜ਼ੁਏਲਾ ‘ਤੇ ਟਰੰਪ ਨੂੰ ਵੱਡਾ ਝਟਕਾ, ਅਮਰੀਕੀ ਸੈਨੇਟ ‘ਚ ਮਤਾ ਪਾਸ
ਵਾਸ਼ਿੰਗਟਨ, 9 ਜਨਵਰੀ - ਵੈਨੇਜ਼ੁਏਲਾ ਨੂੰ ਲੈ ਕੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ…
ਅਰਾਵਲੀ ਨੂੰ ਮੁੜ ਪਰਿਭਾਸ਼ਿਤ ਕਰਨ ਪਿਛਲਾ ਉਦੇਸ਼/ਡਾ. ਸੁਖਦੇਵ ਸਿੰਘ
ਪੰਜਾਬ ਅਤੇ ਹਰਿਆਣਾ ਵਿੱਚ ਤੇਜ਼ੀ ਨਾਲ ਜ਼ਮੀਨ ਹੇਠਲੇ ਪਾਣੀ ’ਚ ਆ ਰਹੀ ਗਿਰਾਵਟ, ਹਿਮਾਚਲ ਤੇ…
ਪੰਚਾਇਤਾਂ ਨੇ ਮਾਣ ਭੱਤਾ ਦੇਣ ਤੋਂ ਪਾਸਾ ਵੱਟਿਆ
ਚੰਡੀਗੜ੍ਹ, 9 ਜਨਵਰੀ - ਪੰਜਾਬ ’ਚ ਗ੍ਰਾਮ ਪੰਚਾਇਤਾਂ ਨੇ ਆਪਣੇ ਪੰਚਾਇਤੀ ਖ਼ਜ਼ਾਨੇ ’ਚੋਂ ਸਾਬਕਾ ਸਰਪੰਚਾਂ…
DSGMC ਵੱਲੋਂ ‘ਆਪ’ ਨੇਤਾ ਆਤਿਸ਼ੀ ਖਿਲਾਫ਼ ਦਿੱਲੀ ਪੁਲਿਸ ਨੂੰ ਅਪਰਾਧਿਕ ਸ਼ਿਕਾਇਤ
ਨਵੀਂ ਦਿੱਲੀ, 9 ਜਨਵਰੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਵੀ ਦਿੱਲੀ ਪੁਲਿਸ…