ਜ਼ਰੂਰੀ ਜਾਣਕਾਰੀ: ਈਸਟਰ ਵਪਾਰ ਅਤੇ ਤੁਹਾਡੇ ਅਧਿਕਾਰ ਈਸਟਰ (Easter) ਇਤਿਹਾਸ ਅਤੇ ਆਪਣੇ ਰੁਜ਼ਗਾਰ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਜਾਣੋ – ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 31 ਮਾਰਚ 2026 (ਹਰਜਿੰਦਰ ਸਿੰਘ ਬਸਿਆਲਾ) - ਨਿਊਜ਼ੀਲੈਂਡ ਦੇ ਵਿੱਚ ਈਸਟਰ ਬਿਲਕੁਲ ਨੇੜੇ ਹੋਣ…
ਕੀ ਮਹਿੰਗਾ ਹੋਵੇਗਾ ਅਤੇ ਕੀ ਸਸਤਾ? ਸਾਵਧਾਨ! 1 ਅਪ੍ਰੈਲ ਤੋਂ ਬਦਲ ਜਾਣਗੇ ਤੁਹਾਡੀ ਕਮਾਈ ਅਤੇ ਬਚਤ ਨਾਲ ਜੁੜੇ ਇਹ ਨਿਯਮ – ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 31 ਮਾਰਚ (ਹਰਜਿੰਦਰ ਸਿੰਘ ਬਸਿਆਲਾ) - ਨਿਊਜ਼ੀਲੈਂਡ ਵਿੱਚ 1 ਅਪ੍ਰੈਲ ਦਾ ਦਿਨ ਸਿਰਫ਼ ਇੱਕ…
ਦਿਹਾਤੀ ਯੂਥ ਵਿੰਗ ਦੇ ਨਵ ਨਿਯੁਕਤ ਪ੍ਰਧਾਨ ਜਸਵੀਰ ਸਿੰਘ ਸੰਘਾ ਨੂੰ lਕੀਤਾ ਸਨਮਾਨਿਤ
[caption id="attachment_23639" align="aligncenter" width="764"] ਹਲਕਾ ਮੋਗਾ ਦਿਹਾਤੀ ਤੋਂ ਨਵ ਨਿਯੁਕਤ ਯੂਥ ਪ੍ਰਧਾਨ ਜਸਵੀਰ ਸਿੰਘ ਸੰਘਾ…
ਅਣਸੁਰੱਖਿਅਤ ਨਿਰਮਾਣ ਕਾਰਜ
ਢਾਂਚਾਗਤ ਵਿਕਾਸ ਦੇ ਇਸ ਦੌਰ ’ਚ ਨਵੇਂ ਢੰਗ-ਤਰੀਕਿਆਂ ਨਾਲ ਵੱਡੇ-ਛੋਟੇ ਨਿਰਮਾਣ ਕਾਰਜ ਹੋ ਰਹੇ ਹਨ।…
ਉਤਰੀ ਕੋਰੀਆ ਨੇ ਅਮਰੀਕਾ ਤੱਕ ਮਾਰ ਕਰਨ ਵਾਲੇ ਮਿਜ਼ਾਈਲ ਇੰਜਣ ਦਾ ਕੀਤਾ ਸਫ਼ਲ ਪ੍ਰੀਖਣ
ਪਿਓਂਗਯਾਂਗ,30 ਮਾਰਚ - ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਇਕ ਵਾਰ ਫਿਰ ਅਮਰੀਕਾ…
ਪਾਕਿਸਤਾਨ ਸਰਕਾਰ ਨੇ ਲਾਇਆ ਸਮਾਰਟ ਲਾਕਡਾਊਨ ਲਗਾ ਕੇ ਸਕੂਲਾਂ ਦੀ ਪੜ੍ਹਾਈ ਕੀਤੀ ਆਨਲਾਈਨ
ਇਸਲਾਮਾਬਾਦ, 30 ਮਾਰਚ - ਇਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਰੁਕਣ ਦਾ ਨਾਂ ਨਹੀਂ…
ਭਾਰਤ ਦੀ ਸ਼ੀਤਲ ਦੇਵੀ ਨੇ ਰਚਿਆ ਇਤਿਹਾਸ, 2025 ਲਈ ਵਿਸ਼ਵ ਦੀ ‘ਪੈਰਾ ਆਰਚਰ ਆਫ਼ ਦ ਈਅਰ’ ਦਾ ਖਿਤਾਬ ਕੀਤਾ ਆਪਣੇ ਨਾਮ
ਨਵੀਂ ਦਿੱਲੀ, 30 ਮਾਰਚ - ਭਾਰਤ ਦੀ ਸ਼ੀਤਲ ਦੇਵੀ ਨੇ ਪੈਰਾ-ਤੀਰਅੰਦਾਜ਼ੀ ਵਿੱਚ ਇਤਿਹਾਸ ਰਚਿਆ ਹੈ,…
2 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਪ੍ਰੀਖਿਆਵਾਂ
ਨਵੀਂ ਦਿੱਲੀ, 30 ਮਾਰਚ - ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ (ਮੇਨ) 2026 ਸੈਸ਼ਨ-2 ਦੀ ਪ੍ਰੀਖਿਆ 2 ਅਪ੍ਰੈਲ…
ਬਿਹਾਰ ਦੇ ਮੁੱਖ ਮੰਤਰੀ ਨੇ CM ਅਹੁਦੇ ਤੋਂ ਦਿੱਤਾ ਅਸਤੀਫ਼ਾ!
ਪਟਨਾ, 30 ਮਾਰਚ - ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਅੱਜ ਰਾਜ ਵਿਧਾਨ ਪ੍ਰੀਸ਼ਦ…