ਕੈਨੇਡਾ ’ਚ ਦਸਤਾਰਾਂ ਦੀ ਦੁਕਾਨ ’ਤੇ ਸਿੱਖ ਨੌਜਵਾਨ ਦਾ ਕੀਤਾ ਜਾ ਰਿਹਾ ਵਿਰੋਧ
ਕੈਨੇਡਾ, 17 ਅਕਤੂਬਰ - ਕੈਨੇਡਾ ਵਿਚ ਇਕ ਪੰਜਾਬੀ ਸਿੱਖ ਨੌਜਵਾਨ ਵੱਲੋਂ ਦਸਤਾਰਾਂ ਦੀ ਦੁਕਾਨ ਖੋਲ੍ਹੀ…
ਪੈਨਸ਼ਨਰਜ਼ ਐਸੋਸੀਏਸ਼ਨ ਨੇ ਹੜ੍ਹ ਪੀੜਤਾਂ ਲਈ ਇਕੱਠਾ ਕੀਤਾ ਲੱਗਪੱਗ ਅਠਾਰਾਂ ਲੱਖ ਰੁਪਏ
*ਰਾਹਤ ਫੰਡ ਦੀਵਾਲੀ ਤੋਂ ਬਾਅਦ ਜੱਥੇਬੰਦੀ ਪਹੁੰਚਾਏਗੀ ਹੜ੍ਹ ਪੀੜਤਾਂ ਤੱਕ *ਸੂਬਾ ਕਮੇਟੀ ਮੈਂਬਰਾਂ ਨੇ ਹੜ੍…
84 ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੇ ਉਮਰ ਕੈਦ ਦੀ ਸਜ਼ਾ ਨੂੰ ਦਿੱਤੀ ਚੁਣੌਤੀ
ਨਵੀਂ ਦਿੱਲੀ, 17 ਅਕਤੂਬਰ - ਸੱਜਣ ਕੁਮਾਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ…
DIG ਹਰਚਰਨ ਸਿੰਘ ਭੁੱਲਰ ਦੇ ਘਰ ‘ਚੋਂ CBI ਦੀ ਰੇਡ ਹੋਈ ਖਤਮ, 7 ਕਰੋੜ ਰੁਪਏ ਤੱਕ ਪਹੁੰਚੀ ਬਰਾਮਦ ਰਕਮ
ਰੋਪੜ, 17 ਅਕਤੂਬਰ - ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ…
ਮਰਹੂਮ ਪੰਜਾਬੀ ਗਾਈਕ ਰਾਜਵੀਰ ਜਵੰਦਾ ਦੀ ਜੱਦੀ ਪਿੰਡ ਹੋਵੇਗੀ ਅੰਤਿਮ ਅਰਦਾਸ
ਜਗਰਾਉਂ, 17 ਅਕਤੂਬਰ - ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਅੱਜ ਉਨ੍ਹਾਂ ਦੇ ਜੱਦੀ ਪਿੰਡ…
ਪੀ.ਐੱਮ.ਸ਼੍ਰੀ.ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ਕਰਵਾਏ ਗਏ ਵਿੱਦਿਅਕ ਮੇਲੇ
ਪੀ.ਐੱਮ.ਸ਼੍ਰੀ.ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਇੰਸ, ਗਣਿਤ,…
ਮੰਤਰੀਆਂ ਨੇ ਅਜਨਾਲਾ ਅਤੇ ਫਿਰੋਜ਼ਪੁਰ ਦੇ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਵਜੋਂ ਵੰਡੇ ਚੈੱਕ
ਅੰਮ੍ਰਿਤਸਰ/ਫਿਰੋਜ਼ਪੁਰ, 16 ਅਕਤੂਬਰ - ਕੈਬਨਿਟ ਮੰਤਰੀ ਬਰਿੰਦਰ ਗੋਇਲ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੇ, ਜਿੱਥੇ…
ਰੋਪੜ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ
ਰੋਪੜ, 16 ਅਕਤੂਬਰ - ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ…
ਹੁਸ਼ਿਆਰਪੁਰ ਦੀ ਕੁੜੀ ਨੇ SSB ਵਿਚ ਸੱਭ ਤੋਂ ਵੱਧ ਅੰਕ ਪ੍ਰਾਪਤ ਕਰ ਕੇ NDA ਵਿਚ ਬਣਾਈ ਜਗ੍ਹਾ
ਚੰਡੀਗੜ੍ਹ, 16 ਅਕਤੂਬਰ - ਜਦੋਂ 18 ਸਾਲਾ ਸਹਿਜਲਦੀਪ ਕੌਰ ਨੇ ਹੁਸ਼ਿਆਰਪੁਰ ਦੇ ਅਪਣੇ ਪਿੰਡ ਵਿਚ…